ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਂਸੈਕਸ ਨੂੰ 1628 ਅੰਕਾਂ ਦਾ ਗੋਤਾ, ਨਿਫਟੀ ਵੀ 460 ਅੰਕ ਟੁੱਟਿਆ

06:34 AM Jan 18, 2024 IST

ਮੁੰਬਈ: ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਹਾਲੀਆ ਤੇਜ਼ੀ ਤੋਂ ਬਾਅਦ ਅੱਜ ਵੱਡੀ ਗਿਰਾਵਟ ਆਈ ਤੇ ਬੀਐੱਸਈ ਸੈਂਸੈਕਸ ਨੇ 1628 ਅੰਕਾਂ ਦਾ ਗੋਤਾ ਖਾਧਾ ਹੈ। ਪਿਛਲੇ ਡੇਢ ਸਾਲ ਤੋਂ ਵੱਧ ਸਮੇਂ ਵਿਚ ਇਹ ਸੈਂਸੈਕਸ ਵਿਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। ਸੈਂਸੈਕਸ 1628.01 ਅੰਕ ਮਤਲਬ 2.23 ਪ੍ਰਤੀਸ਼ਤ ਦੀ ਗਿਰਾਵਟ ਨਾਲ 71,500.76 ਅੰਕ ’ਤੇ ਆ ਗਿਆ। ਕਾਰੋਬਾਰ ਦੌਰਾਨ ਇਕ ਵੇਲੇ ਇਹ 1699.47 ਅੰਕ ਤੱਕ ਖਿਸਕ ਗਿਆ ਸੀ। ਸ਼ੇਅਰ ਬਾਜ਼ਾਰ ’ਚ ਗਿਰਾਵਟ ਨਾਲ ਿਨਵੇਸ਼ਕਾਂ ਦੇ 4.57 ਲੱਖ ਕਰੋੜ ਰੁਪਏ ਡੁੱਬੇ। ਨਿਫਟੀ ਵੀ 460 ਅੰਕ ਡਿੱਗ ਕੇ 21,571.95 ਉਤੇ ਬੰਦ ਹੋਇਆ। -ਪੀਟੀਆਈ

Advertisement

Advertisement
Advertisement