ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਂਸੈਕਸ ’ਚ 376 ਅੰਕਾਂ ਦੀ ਉਛਾਲ, ਨਿਫ਼ਟੀ 24,900 ਦੇ ਪੱਧਰ ਤੋਂ ਉੱਪਰ ਬੰਦ

04:16 PM Sep 09, 2024 IST

ਮੁੰਬਈ, 9 ਸਤੰਬਰ

Advertisement

Stock Market Today: ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਹੇਠਲੇ ਪੱਧਰ ਤੋਂ ਉੱਚੇ ਪੱਧਰ ਤੋਂ ਉੱਤੇ ਵੱਲੋ ਜਾਂਦਿਆਂ ਬੰਦ ਹੋਇਆ। ਸੈਂਸੈਕਸ 375.61 ਅੰਕ ਵਧ ਕੇ 81,559.54 ’ਤੇ ਬੰਦ ਹੋਇਆ। ਬਜ਼ਾਰ ਖੁੱਲ੍ਹਣ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 80,895.05 ਅੰਕਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ ਜੋ ਕਿ ਬਾਅਦ ਵਿਚ ਦਿਨ ਦੇ ਸਭ ਤੋਂ ਉੱਚੇ ਪੱਧਰ 81,653.36 ’ਤੇ ਪਹੁੰਚ ਗਿਆ।

ਐੱਨਐੱਸਈ ਨਿਫਟੀ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ 84.25 ਅੰਕ ਵਧ ਕੇ 24,936.40 ’ਤੇ ਬੰਦ ਹੋਇਆ। ਸੈਂਸੈਕਸ ਦੀਆਂ 30 ਕੰਪਨੀਆਂ 'ਚੋਂ ਹਿੰਦੁਸਤਾਨ ਯੂਨੀਲੀਵਰ, ਆਈਸੀਆਈਸੀਆਈ ਬੈਂਕ, ਆਈਟੀਸੀ, ਕੋਟਕ ਮਹਿੰਦਰਾ ਬੈਂਕ, ਇੰਡਸਇੰਡ ਬੈਂਕ, ਐਕਸਿਸ ਬੈਂਕ, ਅਲਟ੍ਰਾਟੈੱਕ ਸੀਮਿੰਟ ਅਤੇ ਐੱਚਡੀਐੱਫਸੀ ਬੈਂਕ ਸਭ ਤੋਂ ਵੱਧ ਵਧੇ। -ਪੀਟੀਆਈ

Advertisement

Advertisement
Tags :
BSENSEShare MarketShare Market TodayStock marketStock Market Today: