For the best experience, open
https://m.punjabitribuneonline.com
on your mobile browser.
Advertisement

ਸੈਂਸੈਕਸ ਰਿਕਾਰਡ 75 ਹਜ਼ਾਰ ਦੇ ਅੰਕੜੇ ਨੂੰ ਟੱਪਿਆ

06:31 AM Apr 11, 2024 IST
ਸੈਂਸੈਕਸ ਰਿਕਾਰਡ 75 ਹਜ਼ਾਰ ਦੇ ਅੰਕੜੇ ਨੂੰ ਟੱਪਿਆ
Advertisement

ਮੁੰਬਈ: ਘਰੇਲੂ ਸ਼ੇਅਰ ਬਾਜ਼ਾਰ ’ਚ ਅੱਜ ਤੇਜ਼ੀ ਮੁੜ ਆਈ ਅਤੇ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਸੈਂਸੈਕਸ 354 ਅੰਕ ਚੜ੍ਹ ਕੇ ਪਹਿਲੀ ਵਾਰ 75 ਹਜ਼ਾਰ ਦੇ ਅੰਕ ਤੋਂ ਉੱਪਰ ਬੰਦ ਹੋਇਆ। ਤੀਹ ਸ਼ੇਅਰਾਂ ’ਤੇ ਆਧਾਰਿਤ ਬੀਐੱਸਈ ਸੈਂਸੈਕਸ 354.45 ਅੰਕ ਮਤਲਬ 0.47 ਫੀਸਦ ਦੀ ਲੀਡ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 75,038.15 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਵੀ 111.05 ਅੰਕ ਮਤਲਬ 0.49 ਫੀਸਦ ਦੀ ਲੀਡ ਨਾਲ 22,105.80 ਅੰਕ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×