For the best experience, open
https://m.punjabitribuneonline.com
on your mobile browser.
Advertisement

ਸੈਂਸੈਕਸ ਅਤੇ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ

07:04 AM Mar 02, 2024 IST
ਸੈਂਸੈਕਸ ਅਤੇ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ
Advertisement

ਮੁੰਬਈ: ਜੀਡੀਪੀ ਦੇ ਪ੍ਰਭਾਵਸ਼ਾਲੀ ਅੰਕੜੇ ਅਤੇ ਵਿਦੇਸ਼ੀ ਫੰਡਾਂ ਦੀ ਆਮਦ ਨਾਲ ਸੈਂਸੈਕਸ ਅਤੇ ਨਿਫ਼ਟੀ ਅੱਜ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਏ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,245.05 ਅੰਕ ਚੜ੍ਹ ਕੇ 73,745.35 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਵੇਲੇ ਇਹ 1,318.91 ਅੰਕ ਚੜ੍ਹ ਗਿਆ ਸੀ। ਉਧਰ ਨਿਫ਼ਟੀ 355.95 ਅੰਕਾਂ ਨਾਲ 22,338.75 ’ਤੇ ਰਿਕਾਰਡ ਉਚਾਈ ’ਤੇ ਬੰਦ ਹੋਇਆ। ਬੀਐੱਸਈ ਅਤੇ ਐੱਨਐੱਸਈ ’ਚ ਸ਼ਨਿਚਰਵਾਰ ਨੂੰ ਵਿਸ਼ੇਸ਼ ਟਰੇਡਿੰਗ ਸੈਸ਼ਨ ਹੋਵੇਗਾ ਤਾਂ ਜੋ ਕੋਈ ਵੱਡਾ ਅੜਿੱਕਾ ਖੜ੍ਹਾ ਹੋਣ ’ਤੇ ਉਸ ਨਾਲ ਸਿੱਝਣ ਦੀ ਤਿਆਰੀ ਕੀਤੀ ਜਾ ਸਕੇ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×