For the best experience, open
https://m.punjabitribuneonline.com
on your mobile browser.
Advertisement

ਸੇਂਕੋ ਸ਼ੁਰੂ ਕਰੇਗਾ ‘ਅਪਰੂਪਾ’ ਸਕੀਮ

07:10 AM Sep 17, 2024 IST
ਸੇਂਕੋ ਸ਼ੁਰੂ ਕਰੇਗਾ ‘ਅਪਰੂਪਾ’ ਸਕੀਮ
Advertisement

ਚੰਡੀਗੜ੍ਹ: ਸੇਂਕੋ ਗੋਲਡ ਅਤੇ ਡਾਇਮੰਡਸ ਨੇ ਤਿਉਹਾਰਾਂ ਦੇ ਸੀਜ਼ਨ ਦੇ ਚਲਦਿਆਂ ‘ਅਪਰੂਪਾ’ ਨਾਂਅ ਦੀ ਇੱਕ ਨਵੀਂ ਦੁਰਗਾ ਪੂਜਾ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੇਂਕੋ ਗੋਲਡ ਅਤੇ ਡਾਇਮੰਡਸ ਦੇ ਡਾਇਰੈਕਟਰ ਤੇ ਮਾਰਕੀਟਿੰਗ ਅਤੇ ਡਿਜ਼ਾਈਨ ਦੇ ਮੁਖੀ ਜੋਇਤਾ ਸੇਨ ਨੇ ਕਿਹਾ ਕਿ ਇਹ ਮੁਹਿੰਮ ਦੁਰਗਾ ਪੂਜਾ ਦੌਰਾਨ ਬੰਗਾਲ ਦੀ ਸੱਭਿਆਚਾਰਕ ਅਮੀਰੀ ਅਤੇ ਕਾਰੀਗਰੀ ਦੀ ਅੰਦਰੂਨੀ ਸੁੰਦਰਤਾ ਨੂੰ ਦੇਸ਼ ਭਰ ਵਿੱਚ ਪਹੁੰਚਾਉਣ ਲਈ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਵੀ ਮਿਲ ਸਕੇਗਾ। -ਟ੍ਰਿਬਿਊਨ ਨਿਊਜ਼ ਸਰਵਿਸ

Advertisement

Advertisement
Advertisement
Author Image

Advertisement