ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਐੱਨਏ ’ਵਰਸਿਟੀ ਦੇ ਦੋ ਵਿਦਿਆਰਥੀਆਂ ਦੀ ਅਮਰੀਕੀ ਹੋਟਲ ’ਚ ਨੌਕਰੀ ਲਈ ਚੋਣ

10:46 AM May 24, 2024 IST
ਉਰਵਸ਼ੀ ਅਰੋੜਾ, ਸ਼ੁਭਕਰਨ

ਪੱਤਰ ਪ੍ਰੇਰਕ
ਫਗਵਾੜਾ, 23 ਮਈ
ਜੀ.ਐੱਨ.ਏ. ਯੂਨੀਵਰਸਿਟੀ ਅਧੀਨ ਸਕੂਲ ਆਫ਼ ਹਾਸਪੀਟੈਲਿਟੀ ਦੇ ਦੋ ਵਿਦਿਆਰਥੀ ਅਮਰੀਕਾ ਦੇ ਇੱਕ ਪ੍ਰਮੁੱਖ ਹੋਟਲ ’ਚ ਨੌਕਰੀ ਲਈ ਚੁਣੇ ਗਏ ਹਨ। ਡਾ. ਦੀਪਕ ਕੁਮਾਰ ਡੀਨ ਤੇ ਵਿਭਾਗ ਦੇ ਮੁਖੀ ਤੇ ਡਾ. ਧੀਰਜ ਪਾਠਕ ਐੱਚ.ਓ.ਡੀ. ਸਕੂਲ ਆਫ ਹਾਸਪਿਟੈਲਿਟੀ ਨੇ ਦੱਸਿਆ ਕਿ ਉਰਵਸ਼ੀ ਅਰੋੜਾ ਅਤੇ ਸ਼ੁਭਕਰਨ ਦੀ ਯੂਨੀਵਰਸਲ ਓਰਲੈਂਡੋ ਰਿਜ਼ੋਰਟ, ਫਲੋਰਿਡਾ (ਯੂ.ਐੱਸ.) ਵਿੱਚ ਪਲੇਸਮੈਂਟ ਹੋਈ ਹੈ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਤੇ ਵਾਈਸ ਚਾਂਸਲਰ ਡਾ. ਵੀ. ਕੇ. ਰਤਨ ਨੇ ਅਮਰੀਕਾ ਦੇ ਹੋਟਲ ’ਚ ਪਲੇਸਮੈਂਟ ਲਈ ਚੁਣੇ ਜਾਣ ’ਤੇ ਦੋਵਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਅਤੇ ਡੀਨ ਅਕਾਦਮਿਕ ਡਾ. ਮੋਨਿਕਾ ਹੰਸਪਾਲ ਨੇ ਵੀ ਦੋਵੇਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

Advertisement

Advertisement
Advertisement