For the best experience, open
https://m.punjabitribuneonline.com
on your mobile browser.
Advertisement

ਸਬ ਇੰਸਪੈਕਟਰ ਜਸਪ੍ਰੀਤ ਸਿੰਘ ਦੀ ਰਾਸ਼ਟਰਪਤੀ ਮੈਡਲ ਲਈ ਚੋਣ

05:49 AM Aug 15, 2024 IST
ਸਬ ਇੰਸਪੈਕਟਰ ਜਸਪ੍ਰੀਤ ਸਿੰਘ ਦੀ ਰਾਸ਼ਟਰਪਤੀ ਮੈਡਲ ਲਈ ਚੋਣ
Advertisement

ਬਨੂੜ (ਪੱਤਰ ਪ੍ਰੇਰਕ): ਪਿੰਡ ਤਸੌਲੀ ਦੇ ਜੰਮਪਲ ਤੇ ਇਨ੍ਹੀਂ ਦਿਨੀਂ ਐਂਟੀ ਗੈਂਗਸ਼ਟਰ ਟਾਸਕ ਫੋਰਸ ’ਚ ਬਤੌਰ ਸਬ ਇੰਸਪੈਕਟਰ ਰਾਜਪੁਰਾ ’ਚ ਤਾਇਨਾ ਜਸਪ੍ਰੀਤ ਸਿੰਘ ਦੀ ਰਾਸ਼ਟਰਪਤੀ ਮੈਡਲ ਲਈ ਚੋਣ ਹੋਈ ਹੈ। ਉਨ੍ਹਾਂ ਨੂੰ ਇਹ ਮੈਡਲ ਪੁਲੀਸ ਸੇਵਾਵਾਂ ਦੌਰਾਨ ਦਿਖਾਈ ਬਹਾਦਰੀ ਲਈ ਦਿੱਤਾ ਜਾਵੇਗਾ। ਉਹ ਲੰਬੇ ਸਮੇਂ ਤੋਂ ਏਜੀਟੀਐੱਫ਼ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਦੇ ਨਾਲ ਤਾਇਨਾਤ ਹਨ ਤੇ ਉਨ੍ਹਾਂ ਸ੍ਰੀ ਬਰਾੜ ਦੀ ਅਗਵਾਈ ਹੇਠ ਕਈ ਗੈਂਗਸ਼ਟਰਾਂ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

Advertisement

Advertisement
Advertisement
Author Image

Advertisement