ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਸਪਾ ਵੱਲੋਂ ਜ਼ਿਲ੍ਹਾ ਮੁਹਾਲੀ ਇਕਾਈ ਦੀ ਨਵੀਂ ਟੀਮ ਦੀ ਚੋਣ

06:35 AM Aug 27, 2024 IST
ਮੀਟਿੰਗ ਵਿੱਚ ਸ਼ਾਮਲ ਬਸਪਾ ਦੇ ਆਗੂ।

ਪੱਤਰ ਪ੍ਰੇਰਕ
ਖਰੜ, 26 ਅਗਸਤ
ਬਸਪਾ ਵੱਲੋਂ ਜਨਰਲ ਸਕੱਤਰ ਹਰਭਜਨ ਸਿੰਘ ਬਜਹੇੜੀ ਦੀ ਅਗਵਾਈ ਹੇਠ ਖਰੜ ਵਿੱਚ ਜ਼ਿਲ੍ਹਾ ਮੁਹਾਲੀ ਦੇ ਸੰਗਠਨ ਦੀ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਰਕਾ ਦਾਸ ਧਾਰੀਵਾਲ, ਉਪ ਪ੍ਰਧਾਨ ਸੁੱਚਾ ਸਿੰਘ ਸਨੇਟਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਖਜ਼ਾਨਚੀ ਰਾਮ ਲਾਲ, ਜ਼ਿਲ੍ਹਾ ਸਕੱਤਰ ਵੇਗ ਸਿੰਘ, ਪ੍ਰਕਾਸ਼ ਸਿੰਘ ਪੀਰਸੁਹਾਣਾ, ਰਾਜਿੰਦਰ ਸਿੰਘ ਬੜੌਦੀ ਚੁਣੇ ਗਏ। ਇੰਝ ਹੀ ਵਿਧਾਨ ਸਭਾ ਹਲਕਾ ਖਰੜ ਦੇ ਪ੍ਰਧਾਨ ਹਾਕਮ ਸਿੰਘ ਮੱਛਲੀ ਕਲਾਂ, ਉਪ ਪ੍ਰਧਾਨ ਕੁਲਵਿੰਦਰ ਸਿੰਘ, ਸਕੱਤਰ ਅਰਜਨ ਸਿੰਘ ਅਤੇ ਗੋਪਾਲ ਸਿੰਘ, ਦਿਲਬਾਗ ਸਿੰਘ ਨਿਯੁਕਤ ਕੀਤੇ। ਹਲਕਾ ਮੁਹਾਲੀ ਦੇ ਪ੍ਰਧਾਨ ਜਸਪਾਲ ਸਿੰਘ ਸੈਦਪੁਰ, ਜਨਰਲ ਸਕੱਤਰ ਹਰਿੰਦਰ ਸਿੰਘ ਦੁਰਾਲੀ ਅਤੇ ਅਮਰਜੀਤ ਸਿੰਘ ਬਠਲਾਣਾ, ਨੈਬ ਸਿੰਘ ਸਕੱਤਰ ਚੁਣੇ ਗਏ। ਇਸ ਮੀਟਿੰਗ ਵਿੱਚ ਨਿਰਮਲ ਸਿੰਘ, ਮੰਗਤ ਸਿੰਘ, ਸੁਰੇਸ਼, ਸ਼ਿਵਰਾਮ, ਹਰਭਜਨ ਸਿੰਘ, ਪ੍ਰੇਮ ਪਾਲ, ਗੁਰਮੀਤ ਸਿੰਘ, ਨਿਰਮਲ ਮੁਧੋਂ, ਕਮਲਜੀਤ ਸਿੰਘ, ਰੂਪ ਸਿੰਘ, ਪਰਮਿੰਦਰ ਸਿੰਘ, ਵਨੀਤ ਕੁਮਾਰ, ਸੁਰੇਸ਼, ਜਗਦੀਸ਼ ਸਿੰਘ ਆਦਿ ਵਰਕਰ ਇਕੱਠੇ ਹੋਏ।

Advertisement

Advertisement