For the best experience, open
https://m.punjabitribuneonline.com
on your mobile browser.
Advertisement

ਬਾਸਮਾਂ ਦੇ ਚਾਰ ਵਿਦਿਆਰਥੀਆਂ ਦੀ ਨਵੋਦਿਆ ਲਈ ਚੋਣ

06:55 AM Apr 09, 2024 IST
ਬਾਸਮਾਂ ਦੇ ਚਾਰ ਵਿਦਿਆਰਥੀਆਂ ਦੀ ਨਵੋਦਿਆ ਲਈ ਚੋਣ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਬਨੂੜ, 8 ਅਪਰੈਲ
ਸਰਕਾਰੀ ਪ੍ਰਾਇਮਰੀ ਸਕੂਲ ਬਾਸਮਾਂ ਦੇ ਚਾਰ ਵਿਦਿਆਰਥੀ ਜੰਨਤ, ਮਨਦੀਪ ਕੌਰ, ਹਰਸ਼ਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਨਵੋਦਿਆ ਦੀ ਪ੍ਰੀਖਿਆ ਪਾਸ ਕਰਕੇ ਆਪਣਾ ਦਾਖਲਾ ਯਕੀਨੀ ਬਣਾ ਲਿਆ ਹੈ। ਸਕੂਲ ਮੁਖੀ ਰਾਕੇਸ਼ ਸਹੋਤਰਾ, ਰਾਜਵੰਤ ਸਿੰਘ, ਦਵਿੰਦਰ ਸਿੰਘ, ਸੁਸ਼ਮਾ, ਨੇਹਾ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਹਰ ਸਾਲ ਘੱਟੋ ਘੱਟ ਦੋ ਵਿਦਿਆਰਥੀਆਂ ਦੀ ਨਵੋਦਿਆ ਲਈ ਚੋਣ ਹੁੰਦੀ ਹੈ। ਸਕੂਲ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ 500 ਵਿੱਚੋਂ 500, ਸਖਮਨੀ ਅਤੇ ਸਿਮਰਨ ਕੌਰ ਨੇ 499, ਅਤੇ ਜੰਨਤ ਨੇ 498 ਅੰਕ ਹਾਸਲ ਕੀਤੇ ਹਨ।

Advertisement

Advertisement
Author Image

Advertisement
Advertisement
×