ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸੁਰੱਖਿਆ ਵਿੱਚ ਸੰਨ੍ਹ
08:50 PM Dec 21, 2024 IST
ਨਵੀਂ ਦਿੱਲੀ, 21 ਦਸੰਬਰ
Advertisement
ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸੁਰੱਖਿਆ ਵਿੱਚ ਅੱਜ ਸੰਨ੍ਹ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੀ ਸੁਰੱਖਿਆ ਵਿਚ ਉਸ ਵੇਲੇ ਸੰਨ੍ਹ ਲੱਗੀ ਜਦੋਂ ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਕਾਫਲੇ ਤੋਂ ਅੱਗੇ ਇਕ ਹੋਰ ਵੀਆਈਪੀ ਦਾ ਕਾਫਲਾ ਲੰਘ ਗਿਆ ਜਦੋਂ ਕਿ ਨੇਮਾਂ ਮੁਤਾਬਕ ਉਸ ਸੜਕ ’ਤੇ ਹੋਰ ਕੋਈ ਵੀਆਈਪੀ ਕਾਫਲਾ ਚੱਲਣ ਦੀ ਇਜਾਜ਼ਤ ਨਹੀਂ ਹੁੰਦੀ। -ਪੀਟੀਆਈ
Advertisement
Advertisement