For the best experience, open
https://m.punjabitribuneonline.com
on your mobile browser.
Advertisement

ਪਿਉ-ਪੁੱਤਰ ਨੂੰ ਕੁੱਟਣ ਵਾਲਿਆਂ ਦੀ ਭਾਲ

08:02 AM Oct 22, 2024 IST
ਪਿਉ ਪੁੱਤਰ ਨੂੰ ਕੁੱਟਣ ਵਾਲਿਆਂ ਦੀ ਭਾਲ
Advertisement

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਟਿੱਬਾ ਦੀ ਪੁਲੀਸ ਨੂੰ ਟਿੱਬਾ ਰੋਡ ਨਵੀਂ ਜੋਨੇਜਾ ਕਲੋਨੀ ਗੋਪਾਲ ਨਗਰ ਬਸਤੀ ਜੋਧੇਵਾਲ ਵਾਸੀ ਮਨੂੰ ਨੇ ਦੱਸਿਆ ਹੈ ਕਿ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਤਾਂ ਟਿੱਬਾ ਰੋਡ ਗੰਦੇ ਨਾਲੇ ਪਾਸ ਪਰਆਸੂ ਵਾਸੀ ਨਾਮਦੇਵ ਕਲੋਨੀ, ਸਚਿਨ, ਰੌਸ਼ਨ ਅਤੇ ਰੀਤਕ ਵਾਸੀਆਨ ਨਾਮਦੇਵ ਕਲੋਨੀ ਅਤੇ 15 ਅਣਪਛਾਤੇ ਵਿਅਕਤੀਆਂ ਨੇ ਉਸਨੂੰ ਘੇਰ ਕੇ ਉਸਦੀ ਅਤੇ ਪਿਤਾ ਦੀ ਕੁੱਟਮਾਰ ਕੀਤੀ। ਉਨ੍ਹਾਂ ਵੱਲੋਂ ਰੌਲਾ ਪਾਉਣ ’ਤੇ ਉਹ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਇਸ ਸਬੰਧੀ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement