ਜਲੰਧਰ: ਬੋਰ ’ਚ ਫਸੇ ਸੁਰੇਸ਼ ਕੁਮਾਰ ਦੀ ਮੌਤ, ਲਾਸ਼ ਬਾਹਰ ਕੱਢੀ
12:18 PM Aug 14, 2023 IST
ਹਤਿੰਦਰ ਮਹਿਤਾ
ਜਲੰਧਰ, 14 ਅਗਸਤ
ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦੀ ਉਸਾਰੀ ਦੌਰਾਨ ਢਿੱਗ ਡਿਗਣ ਕਾਰਨ ਬੀਤੇ ਦਿਨ ਬੋਰ ਵਿਚ ਫ਼ਸੇ ਤਕਨੀਸ਼ੀਅਨ ਸੁਰੇਸ਼ ਕੁਮਾਰ ਦੀ ਲਾਸ਼ 45 ਘੰਟਿਆਂ ਬਾਅਦ ਬਾਹਰ ਕੱਢ ਲਈ, ਜਿਸ ਦੇ ਨਾਲ ਹੀ ਅਪਰੇਸ਼ਨ ਖ਼ਤਮ ਹੋ ਗਿਆ ਹੈ। ਸ੍ਰੀ ਸੁਰੇਸ਼ ਕੁਮਾਰ ਦੀ ਦੇਹ ਨੂੰ ਹਸਪਤਾਲ ਲਿਜਾਇਆ ਗਿਆ ਹੈ।
Advertisement
Advertisement