For the best experience, open
https://m.punjabitribuneonline.com
on your mobile browser.
Advertisement

ਭਾਰੀ ਮੀਂਹ ਦੀ ਪੇਸ਼ੀਨਗੋਈ ਕਾਰਨ ਨਾਗਪੁਰ ਵਿੱਚ ਸਕੂਲ ਤੇ ਕਾਲਜ 22 ਨੂੰ ਬੰਦ

11:32 PM Jul 21, 2024 IST
ਭਾਰੀ ਮੀਂਹ ਦੀ ਪੇਸ਼ੀਨਗੋਈ ਕਾਰਨ ਨਾਗਪੁਰ ਵਿੱਚ ਸਕੂਲ ਤੇ ਕਾਲਜ 22 ਨੂੰ ਬੰਦ
Advertisement

ਨਾਗਪੁਰ, 21 ਜੁਲਾਈ
ਇੱਥੋਂ ਦੇ ਜ਼ਿਲ੍ਹਾ ਕੁਲੈਕਟਰ ਡਾ. ਵਿਪਿਨ ਇਤਾਨਕਰ ਨੇ ਦੱਸਿਆ ਕਿ ਸੋਮਵਾਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਨਾਗਪੁਰ ਦੇ ਸਕੂਲ ਤੇ ਕਾਲਜ 22 ਜੁਲਾਈ ਨੂੰ ਬੰਦ ਰਹਿਣੇਗ। ਇਹ ਫੈਸਲਾ ਭਾਰਤੀ ਮੌਸਮ ਵਿਭਾਗ ਵੱਲੋਂ ਔਰੈਂਜ ਅਲਰਟ ਜਾਰੀ ਕਰਨ ਤੋਂ ਬਾਅਦ ਕੀਤਾ ਗਿਆ ਹੈ।

Advertisement

Advertisement
Author Image

sukhitribune

View all posts

Advertisement
Advertisement
×