ਸਾਵਰ ਮੱਲ ਸਿੰਗਾਰੀਆ ਬਠਿੰਡਾ ਹਵਾਈ ਅੱਡੇ ਦੇ ਡਾਇਰੈਕਟਰ ਨਿਯੁਕਤ
07:08 AM Jun 13, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 12 ਜੂਨ
ਬਠਿੰਡਾ ਏਅਰ ਪੋਰਟ ਨੂੰ ਨਵਾਂ ਡਾਇਰੈਕਟਰ ਮਿਲ ਗਿਆ ਹੈ। ਸਾਵਰ ਮੱਲ ਸਿੰਗਾਰੀਆ ਨੂੰ ਏਅਰਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਬਠਿੰਡਾ ਏਅਰ ਪੋਰਟ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਹੁਣ ਸਾਵਰ ਮੱਲ ਬਠਿੰਡਾ ਏਅਰਪੋਰਟ ਦਾ ਸਮੁੱਚਾ ਕੰਮਕਾਰ ਦੇਖਣਗੇ। ਇਸ ਤੋਂ ਪਹਿਲਾਂ ਬਠਿੰਡਾ ਏਅਰ ਪੋਰਟ ਦਾ ਕੰਮਕਾਰ ਕਾਰਜਕਾਰੀ ਡਾਇਰੈਕਟਰ ਦਵਿੰਦਰ ਪ੍ਰਸਾਦ ਵੱਲੋਂ ਦੇਖਿਆ ਜਾ ਰਿਹਾ ਸੀ। ਗੌਰਤਲਬ ਹੈ ਕਿ ਏਅਰ ਪੋਰਟ ਦੇ ਨਵੇਂ ਨਿਰਦੇਸ਼ਕ ਸਾਵਰ ਮੱਲ ਸਿੰਗਰੀਆਂ ਵੱਲੋਂ ਸੋਮਵਾਰ 10 ਜੂਨ ਨੂੰ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ।
Advertisement
Advertisement
Advertisement