ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਮਸਰਾ ਤੇ ਕਮਾਲੂ ਵਿੱਚ ਵੱਡੇ ਫਰਕ ਨਾਲ ਜਿੱਤੇ ਸਰਪੰਚ

06:42 AM Oct 17, 2024 IST

ਪੱਤਰ ਪੇ੍ਰਕ
ਰਾਮਾਂ ਮੰਡੀ, 16 ਅਕਤੂਬਰ
ਪੰਚਾਇਤੀ ਚੋਣਾਂ ਦੌਰਾਨ ਪਿੰਡ ਕਮਾਲੂ ਤੇ ਰਾਮਸਰਾ ਦੇ ਵੋਟਰਾਂ ਨੇ ਸਰਪੰਚ ਦੀ ਚੋਣ ਕਰਨ ਸਮੇਂ ਬਿਲਕੁੱਲ ਇੱਕ ਹੀ ਤਰਫਾ ਵੱਖਰਾ ਤੇ ਵੱਡਾ ਫੈਸਲਾ ਕਰਨ ਦਾ ਹੌਸਲਾ ਵਿਖਾਇਆ ਹੈ। ਪਿੰਡ ਕਮਾਲੂ ਤੋਂ ਕਰਮਜੀਤ ਕੌਰ ਪਤਨੀ ਪ੍ਰੇਮ ਕੁਮਾਰ ਨੰਬਰਦਾਰ ਨੇ ਵਿਰੋਧ਼ੀ ਉਮੀਦਵਾਰ ਨੂੰ ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚੀ ਹਾਸਲ ਕੀਤੀ। ਇਸ ਦੇ ਨਾਲ ਹੀ ਪਿੰਡ ਰਾਮਸਰਾ ਤੋਂ ਸਰਪੰਚੀ ਦੇ ਉਮੀਦਵਾਰ ਸਰਦੂਲ ਸਿੰਘ ਨੂੰ ਪਿੰਡ ਵਾਸੀਆਂ ਨੇ ਪੋਲ ਹੋਈਆਂ ਕੁੱਲ 1906 ਵੋਟਾਂ ਵਿੱਚੋਂ 1352 ਵੋਟਾਂ ਪਾ ਕੇ ਸਰਦੂਲ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ।

Advertisement

Advertisement