For the best experience, open
https://m.punjabitribuneonline.com
on your mobile browser.
Advertisement

ਸੈਰੀਡੋਨ ਵਿਮੈਨ ਦਿਵਾਏਗਾ ਔਰਤਾਂ ਨੂੰ ਦਰਦ ਤੋਂ ਰਾਹਤ

06:46 AM Aug 26, 2024 IST
ਸੈਰੀਡੋਨ ਵਿਮੈਨ ਦਿਵਾਏਗਾ ਔਰਤਾਂ ਨੂੰ ਦਰਦ ਤੋਂ ਰਾਹਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਅਗਸਤ
ਸੈਰੀਡੋਨ ਨੇ ਔਰਤਾਂ ਨੂੰ ਪੀਰੀਅਡ ਦੌਰਾਨ ਪੇਟ ਦੇ ਤੀਜ਼ ਦਰਦ ਤੋਂ ਰਾਹਤ ਦਿਵਾਉਣ ਲਈ ਪੇਨ ਰਿਲੀਫ਼ ਬ੍ਰਾਂਡ ‘ਸੈਰੀਡੋਨ ਵਿਮੈਨ’ ਦੀ ਸ਼ੁਰੂਆਤ ਕੀਤੀ ਹੈ। ਇਹ ਔਰਤਾਂ ਨੂੰ ਪਿੱਠ ਤੇ ਸਿਰ ਦਰਦ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਬੇਅਰ ਕੰਜ਼ਿਊਮਰ ਹੈਲਥ ਡਿਵੀਜ਼ਨ ਦੇ ਅਧਿਕਾਰੀ ਸੰਦੀਪ ਵਰਮਾ ਨੇ ਕਿਹਾ ਕਿ ਸੈਰੀਡੋਨ ਵਿਮੈਨ ਨੇ ਓਟੀਸੀ ਸੈਕਟਰ ਵਿੱਚ ਮਹੱਤਵਪੂਰਨ ਸਫ਼ਲਤਾ ਦੀ ਹਾਸਲ ਕੀਤੀ ਹੈ, ਜੋ ਮਾਹਵਾਰੀ ਸਬੰਧੀ ਬੇਆਰਾਮੀ ਲਈ ਇੱਕ ਬਿਹਤਰੀਨ ਹੱਲ ਪੇਸ਼ ਕਰਦੀ ਹੈ। ਇਹ ਤੇਜ਼ੀ ਨਾਲ ਕੰਮ ਕਰਦਾ ਹੈ ਅਤੇ ਲੰਬੇ ਸਮੇਂ ਤੱਕ ਰਾਹਤ ਪ੍ਰਦਾਨ ਕਰਦਾ ਹੈ।

Advertisement

Advertisement
Advertisement
Author Image

Advertisement