ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਗਰੂਰ: ਪੁਲੀਸ ਦਾ 8736 ਕੱਚੇ ਅਧਿਆਪਕਾਂ ’ਤੇ ਲਾਠੀਚਾਰਜ, ਕੲੀਆਂ ਦੀਆਂ ਪੱਗਾਂ ਲੱਥੀਆਂ ਤੇ ਪੱਤਰਕਾਰਾਂ ਦੇ ਕੈਮਰੇ ਤੋਡ਼ੇ

02:34 PM Jul 01, 2023 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ
ਅੱਜ ਇਥੇ ਪੰਜਾਬ ਭਰ ਤੋਂ ਪੁੱਜੇ 8736 ਅਧਿਆਪਕਾਂ ’ਤੇ ਪੁਲੀਸ ਨੇ ਉਸ ਸਮੇਂ ਲਾਠੀਚਾਰਜ ਕੀਤਾ, ਜਦੋਂ ਅਧਿਆਪਕਾਂ ਵੱਲੋਂ ਪੁਲੀਸ ਨਾਕੇਬੰਦੀ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗੲੀ। ਇਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਥ ਗਈਆਂ। ਪੁਲੀਸ ਨੇ ਅਨੇਕਾਂ ਪ੍ਰਦਰਸ਼ਨਕਾਰੀਆਂ ਨੂੰ ਧੂਹ ਕੇ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ। ਦੋ ਪੱਤਰਕਾਰਾਂ ਦੇ ਕੈਮਰੇ ਖੋਹ ਕੇ ਸੁੱਟ ਦਿੱਤੇ। ਖ਼ਬਰ ਲਿਖੇ ਜਾਣ ਤੱਕ ਮਾਹੌਲ ਤਣਾਅ ਪੂਰਨ ਸੀ ਤੇ ਅਧਿਆਪਕਾ ਦਾ ਕਰੀਬ 18 ਦਿਨਾਂ ਤੋਂ ਟੈਂਕੀ ਸੰਘਰਸ਼ ਜਾਰੀ ਹੈ।

Advertisement

Advertisement
Tags :
ਅਧਿਆਪਕਾਂਸੰਗਰੂਰਸੰਗਰੂਰ ਲਾਠੀਚਾਰਜਕੲੀਆਂਕੱਚੇਕੈਮਰੇਤੋਡ਼ੇਦੀਆਂਪੱਗਾਂਪੱਤਰਕਾਰਾਂਪੁਲੀਸਲੱਥੀਆਂਲਾਠੀਚਾਰਜ,
Advertisement