ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ
05:11 PM Jul 03, 2024 IST
Advertisement
ਨਵੀਂ ਦਿੱਲੀ, 3 ਜੁਲਾਈ
ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ ਕੀਤਾ ਹੈ, ਜੋ ਕਿ ਜੋ ਕਿ ਏਆਈ(ਮਨਸੂਈ ਬੁੱਧੀ) ਸੰਚਾਲਿਤ ਅਤਿ ਆਧੁਨਿਕ ਤਕਨਾਲੋਜੀ ਤੇ ਨਾਲ ਲੈਸ ਹੈ। ਇਹ ਲੈਪਟਾਪ 2,33,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ 32ਜੀਬੀ ਅਤੇ 16ਜੀਬੀ ਦੇ ਵਿਕਲਪਾਂ ਸਮੇਤ 16 ਇੰਚ ਸਕਰੀਨ ਨਾਲ ਆਨਲਾਈਨ ਅਤੇ ਸਟੋਰ ਵਿਚ ਉਪਲਬਧ ਹੈ।-ਆਈਏਐੱਨਐੱਸ
Advertisement
Advertisement
Advertisement