ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੇਲਜ਼ਫੋਰਸ ਨੇ ਚੰਡੀਗੜ੍ਹ ’ਚ ਕਦਮ ਰੱਖਿਆ

11:37 PM Aug 20, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਗਸਤ
Advertisement

ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ (ਸੀਆਰਐੱਮ) ਕੰਪਨੀ ਸੇਲਜ਼ਫੋਰਸ ਦੇ ਅਧਿਕਾਰੀ ਨਰੇਸ਼ ਖੋਸਲਾ ਨੇ ਕਿਹਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਆਟੋਮੇਸ਼ਨ ਦੀ ਪਰਿਵਰਤਨਸ਼ੀਲ ਸ਼ਕਤੀ ਦੀ ਵਰਤੋਂ ਕਰਕੇ ਵਪਾਰਕ ਖੇਤਰ ਦੇ ਸਾਰੇ ਆਕਾਰਾਂ ਅਤੇ ਸੈਕਟਰਾਂ ਦੇ ਕਾਰੋਬਾਰਾਂ ਨੂੰ ਸਮਰੱਥ ਬਣਾਉਣ ਲਈ ਵਚਨਬੱਧ ਹੈ। ਇਹ 2030 ਤੱਕ ਯੂਐਸਡੀ ਇੱਕ ਟ੍ਰਿਲੀਅਨ ਡਿਜੀਟਲ ਅਰਥਵਿਵਸਥਾ ’ਚ ਯੋਗਦਾਨ ਪਾਉਣ ਦੇ ਕੰਪਨੀ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ 20 ਤੋਂ ਵੱਧ ਸਟਾਰਟਅੱਪਸ ਕੰਪਨੀਆਂ ਸੇਲਜ਼ਫੋਰਸ ਨਾਲ ਕੰਮ ਕਰ ਰਹੀਆਂ ਹਨ। ਹੁਣ ਸੇਲਜ਼ਫੋਰਸ ਚੰਡੀਗੜ੍ਹ ਵਿੱਚ ਵੀ ਕਦਮ ਰੱਖੀ ਰਹੀ ਹੈ। ਸੇਲਜ਼ਫੋਰਸ ਦੇ ਪੂਰੇ ਭਾਰਤ ਵਿੱਚ 11,000 ਕਰਮਚਾਰੀ ਹਨ।

 

Advertisement

 

Advertisement
Advertisement