ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਧਨਾ ਸਰਗਮ ਨੇ ਗੀਤਾਂ ਨਾਲ ਰੰਗ ਬੰਨ੍ਹਿਆ

06:41 AM Dec 04, 2023 IST
ਟੈਗੋਰ ਥੀਏਟਰ ਵਿੱਚ ਪੇਸ਼ਕਾਰੀ ਦਿੰਦੀ ਹੋਈ ਸਾਧਨਾ ਸਰਗਮ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਦਸੰਬਰ
ਵਾਈਬਰੇਸ਼ਨ ਸੰਸਥਾ ਵੱਲੋਂ ਸੈਕਟਰ-18 ਵਿੱਚ ਸਥਿਤ ਟੈਗੋਰ ਥੀਏਟਰ ਵਿੱਚ ਸੰਗੀਤ ਦੀ ਸ਼ਾਮ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬੌਲੀਵੁੱਡ ਦੀ ਗਾਇਕਾ ਸਾਧਨਾ ਸਰਗਮ ਨੇ ਦਰਸ਼ਕਾਂ ਨੂੰ ਆਪਣੇ ਗੀਤਾਂ ਨਾਲ ਮੰਤਰ ਮੁਗਦ ਕੀਤਾ। ਇਸ ਮੌਕੇ ਸਾਧਨਾ ਸਰਗਮ ਵੱਲੋਂ ‘ਹਰ ਕਿਸੀ ਕੋ ਨਹੀਂ ਮਿਲਤਾ ਯਾਹਾਂ ਪਿਆਰ ਜ਼ਿੰਦਗੀ ਮੈਂ’, ‘ਸਾਤ ਸਮੁੰਦਰ ਪਾਰ ਮੈਂ ਤੇਰੇ ਪੀਛੇ-ਪੀਛੇ’ ਤੇ ‘ਪਹਿਲਾ ਨਸ਼ਾ-ਪਹਿਲਾ ਖੁਮਾਰ’ ਵਰਗੇ ਗੀਤਾਂ ਦੀ ਪੇਸ਼ਕਾਰੀ ਦਿੱਤੀ।
ਇਸ ਮੌਕੇ ਹਰਮਨ ਜੈਕਬ ਤੇ ਦੀਪਾਂਸ਼ ਨੇ ‘ਛੋੜ ਦੋ ਆਂਚਲ ਜ਼ਮਾਨਾ ਕਿਆ ਕਹੇਗਾ’ ਵਰਗੇ ਗੀਤਾਂ ਦੀ ਪੇਸ਼ਕਾਰੀ ਦਿੱਤੀ। ਇਸ ਸਮਾਗਮ ਵਿੱਚ ਚੰਡੀਗੜ੍ਹ ਤੇ ਇਸ ਦੇ ਆਲੇ-ਦੁਆਲੇ ਦੇ ਕਈ ਕਲਾਕਾਰਾਂ ਨੇ ਗੀਤ ਸੁਣਾਏ।

Advertisement

Advertisement
Advertisement