For the best experience, open
https://m.punjabitribuneonline.com
on your mobile browser.
Advertisement

ਬੇਲਾਰੂਸ ਦੀ ਸਬਲੇਂਕਾ ਨੇ ਜਿੱਤਿਆ ਆਸਟਰੇਲੀਅਨ ਓਪਨ ਦਾ ਮਹਿਲਾ ਸਿੰਗਲਜ਼ ਖ਼ਿਤਾਬ

04:42 PM Jan 27, 2024 IST
ਬੇਲਾਰੂਸ ਦੀ ਸਬਲੇਂਕਾ ਨੇ ਜਿੱਤਿਆ ਆਸਟਰੇਲੀਅਨ ਓਪਨ ਦਾ ਮਹਿਲਾ ਸਿੰਗਲਜ਼ ਖ਼ਿਤਾਬ
Advertisement

ਮੈਲਬਰਨ, 27 ਜਨਵਰੀ
ਬੇਲਾਰੂਸ ਦੀ ਆਰੀਨਾ ਸਬਲੇਂਕਾ ਨੇ ਅੱਜ ਇਥੇ ਮਹਿਲਾ ਵਰਗ ਦੇ ਇੱਕਪਾਸੜ ਫਾਈਨਲ ਵਿੱਚ ਚੀਨ ਦੀ ਜ਼ੇਂਗ ਕਿਨਵੇਨ ਨੂੰ 6-3, 6-2 ਨਾਲ ਹਰਾ ਕੇ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਲਿਆ। ਸਬਲੇਂਕਾ ਨੇ ਦੂਜੀ ਗੇਮ ਵਿੱਚ ਜ਼ੇਂਗ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ 33 ਮਿੰਟ ਵਿੱਚ ਆਪਣੇ ਨਾਂ ਕਰ ਲਿਆ। ਉਸ ਨੇ ਦੂਜੇ ਸੈੱਟ ’ਚ ਆਪਣਾ ਦਬਦਬਾ ਕਾਇਮ ਰੱਖਿਆ।

Advertisement

Advertisement
Author Image

Advertisement
Advertisement
×