ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

22 ਵਿਅਕਤੀਆਂ ਨੂੰ ਲਿਜਾ ਰਿਹਾ ਰੂਸੀ ਹੈਲੀਕਾਪਟਰ ਲਾਪਤਾ

03:32 PM Aug 31, 2024 IST

ਮਾਸਕੋ, 31 ਅਗਸਤ
ਰੂਸ ਦੇ ਧੁਰ ਪੂਰਬੀ ਖ਼ਿੱਤੇ ਵਿਚ ਇਕ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਵਿਚ 22 ਵਿਅਕਤੀ ਸਵਾਰ ਸਨ। ਰਾਹਤਕਾਰੀਆਂ ਵੱਲੋਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੂਸ ਦੀ ਫੈਡਰਲ ਏਅਰ ਟਰਾਂਸਪੋਰਟ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਐਮਆਈ-8 ਹੈਲੀਕਾਪਟਰ ਨੇ ਕਾਮਚਾਤਕਾ ਖ਼ਿੱਤੇ ਵਿਚ ਵਸ਼ਕਾਜ਼ੇਤਸ ਜਵਾਲਾਮੁਖੀ ਨੇੜਲੀ ਥਾਂ ਤੋਂ ਉਡਾਣ ਭਰੀ ਸੀ, ਪਰ ਇਹ ਮਿਥੇ ਸਮੇਂ ਮੁਤਾਬਕ ਆਪਣੀ ਮੰਜ਼ਲ ਉਤੇ ਨਹੀਂ ਪਹੁੰਚਿਆ।
ਬਿਆਨ ਮੁਤਾਬਕ ਇਸ ਵਿਚ ਅਮਲੇ ਦੇ ਤਿੰਨ ਮੈਂਬਰਾਂ ਸਣੇ ਕੁੱਲ 22 ਮੁਸਾਫ਼ਰ ਸਵਾਰ ਸਨ। -ਏਪੀ

Advertisement

Advertisement