For the best experience, open
https://m.punjabitribuneonline.com
on your mobile browser.
Advertisement

ਭਾਰਤ ਨੂੰ ਐੱਸ-400 ਮਿਜ਼ਾਈਲ ਸਿਸਟਮ ਦੀਆਂ ਬਾਕੀ ਦੋ ਖੇਪਾਂ ਅਗਲੇ ਸਾਲ ਸਪਲਾਈ ਕਰੇਗਾ ਰੂਸ

11:27 PM Apr 23, 2024 IST
ਭਾਰਤ ਨੂੰ ਐੱਸ 400 ਮਿਜ਼ਾਈਲ ਸਿਸਟਮ ਦੀਆਂ ਬਾਕੀ ਦੋ ਖੇਪਾਂ ਅਗਲੇ ਸਾਲ ਸਪਲਾਈ ਕਰੇਗਾ ਰੂਸ
Advertisement

ਨਵੀਂ ਦਿੱਲੀ, 23 ਅਪਰੈਲ

Advertisement

ਰੂਸ ਵੱਲੋਂ ਨਵੀਂ ਸਮਾਂ ਸੀਮਾ ਤਹਿਤ ਭਾਰਤ ਨੂੰ ਸਤਹਿ ਤੋਂ ਹਵਾ ਵਿੱਚ ਮਾਰ ਕਰਨ ਵਾਲੇ ਐੱਸ-400 ਟਰਾਇੰਫ ਮਿਜ਼ਾਈਲ ਸਿਸਟਮ ਦੀਆਂ ਬਾਕੀ ਦੋ ਖੇਪਾਂ (ਰੈਜੀਮੈਂਟ) ਦੀ ਸਪਲਾਈ ਅਗਲੇ ਸਾਲ ਤੱਕ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਅਧਿਕਾਰਿਤ ਸੂਤਰਾਂ ਨੇ ਦਿੱਤੀ ਹੈ। ਰੂਸ 5.5 ਅਰਬ ਅਮਰੀਕੀ ਡਾਲਰ ਦੇ ਸੌਦੇ ਤਹਿਤ ਭਾਰਤ ਨੂੰ ਲੰਮੀ ਦੂਰੀ ਦੇ ਮਿਜ਼ਾਈਲ ਸਿਸਟਮ ਦੀਆਂ ਤਿੰਨ ਇਕਾਈਆਂ ਦੀ ਸਪਲਾਈ ਪਹਿਲਾਂ ਹੀ ਕਰ ਚੁੱਕਾ ਹੈ।

Advertisement
Author Image

amartribune@gmail.com

View all posts

Advertisement
Advertisement
×