For the best experience, open
https://m.punjabitribuneonline.com
on your mobile browser.
Advertisement

ਰੂਸ ਨੇ ਪੁਲਾੜ ’ਚ ਪਰਮਾਣੂ ਹਥਿਆਰਾਂ ਦੀ ਦੌੜ ਰੋਕਣ ਵਾਲੇ ਮਤੇ ’ਤੇ ਵੀਟੋ ਕੀਤਾ

11:51 AM Apr 25, 2024 IST
ਰੂਸ ਨੇ ਪੁਲਾੜ ’ਚ ਪਰਮਾਣੂ ਹਥਿਆਰਾਂ ਦੀ ਦੌੜ ਰੋਕਣ ਵਾਲੇ ਮਤੇ ’ਤੇ ਵੀਟੋ ਕੀਤਾ
Advertisement

ਸੰਯੁਕਤ ਰਾਸ਼ਟਰ, 25 ਅਪਰੈਲ
ਰੂਸ ਨੇ ਸੰਯੁਕਤ ਰਾਸ਼ਟਰ ਅਤੇ ਜਾਪਾਨ ਵੱਲੋਂ ਪੁਲਾੜ ਵਿੱਚ ਖਤਰਨਾਕ ਪਰਮਾਣੂ ਹਥਿਆਰਾਂ ਨੂੰ ਤਾਇਨਾਤ ਕਰਨ ’ਤੇ ਸਾਰੇ ਦੇਸ਼ਾਂ ’ਤੇ ਪਾਬੰਦੀ ਲਾਉਣ ਦੇ ਮਤੇ ਨੂੰ ਵੀਟੋ ਕਰ ਦਿੱਤਾ। 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ 13 ਦੇਸ਼ਾਂ ਨੇ ਪ੍ਰਸਤਾਵ ਦੇ ਪੱਖ 'ਚ ਵੋਟਿੰਗ ਕੀਤੀ, ਜਦਕਿ ਰੂਸ ਨੇ ਇਸ ਦਾ ਵਿਰੋਧ ਕੀਤਾ ਅਤੇ ਚੀਨ ਇਸ ਮਾਮਲੇ ’ਤੇ ਗ਼ੈਰਹਾਜ਼ਰ ਰਿਹਾ। ਰੂਸ ਨੇ ਇਸ ਪ੍ਰਸਤਾਵ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਦੇ ਹੋਏ ਰੱਦ ਕਰ ਦਿੱਤਾ ਤੇ ਕਿਹਾ ਕਿ ਇਹ ਮਤਾ ਪੁਲਾੜ 'ਚ ਹਰ ਤਰ੍ਹਾਂ ਦੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੇ ਸਮਰਥ ਨਹੀਂ ਹੈ।

Advertisement

Advertisement
Author Image

Advertisement
Advertisement
×