For the best experience, open
https://m.punjabitribuneonline.com
on your mobile browser.
Advertisement

ਰੂਸ ਤੇ ਉੱਤਰੀ ਕੋਰੀਆ ਨੇ ਫ਼ੌਜੀ ਸਹਿਯੋਗ ਵਧਾਉਣ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ

11:38 AM Jun 19, 2024 IST
ਰੂਸ ਤੇ ਉੱਤਰੀ ਕੋਰੀਆ ਨੇ ਫ਼ੌਜੀ ਸਹਿਯੋਗ ਵਧਾਉਣ ਲਈ ਸਮਝੌਤੇ ’ਤੇ ਦਸਤਖ਼ਤ ਕੀਤੇ
Advertisement

ਸਿਓਲ, 19 ਜੂਨ
ਅੱਜ ਰੂਸ ਤੇ ਉੱਤਰੀ ਕੋਰੀਆ ਨੇ ਦੁਵੱਲੇ ਫ਼ੌਜੀ ਸਮਝੌਤੇ ’ਤੇ ਸਹੀ ਪਾਈ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਸੀ ਕਿ ਰੂਸ ਅਤੇ ਉੱਤਰੀ ਕੋਰੀਆ ਆਰਥਿਕ ਅਤੇ ਫੌਜੀ ਸਹਿਯੋਗ ਵਧਾਉਣ ਲਈ ਸਮਝੌਤੇ ’ਤੇ ਦਸਤਖ਼ਤ ਕਰਨਗੇ। ਰੂਸੀ ਰਾਸ਼ਟਰਪਤੀ ਨੇ ਪਿਓਂਗਯਾਂਗ 'ਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ। ਪੂਤਿਨ ਨੇ ਯੂਕਰੇਨ 'ਤੇ ਰੂਸ ਦੀਆਂ ਨੀਤੀਆਂ ਦਾ ਸਮਰਥਨ ਕਰਨ ਲਈ ਉੱਤਰੀ ਕੋਰੀਆ ਦਾ ਧੰਨਵਾਦ ਵੀ ਕੀਤਾ। ਰੂਸ ਨੇ 2022 ਵਿੱਚ ਯੂਕਰੇਨ ਉੱਤੇ ਹਮਲਾ ਕੀਤਾ ਸੀ ਅਤੇ ਇਹ ਸੰਘਰਸ਼ ਅੱਜ ਵੀ ਜਾਰੀ ਹੈ।

Advertisement

Advertisement
Advertisement
Author Image

Advertisement