ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੌੜਾਕ ਗੁਲਵੀਰ ਸਿੰਘ ਵੱਲੋਂ 10,000 ਮੀਟਰ ਦੇ ਕੌਮੀ ਰਿਕਾਰਡ ’ਚ ਸੁਧਾਰ

06:52 AM Nov 24, 2024 IST

 

Advertisement

ਨਵੀਂ ਦਿੱਲੀ: ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਦੌੜਾਕ ਗੁਲਵੀਰ ਸਿੰਘ ਨੇ ਅੱਜ ਜਪਾਨ ’ਚ ‘2024 ਹਾਚਿਓਜੀ ਲੌਂਗ ਡਿਸਟੈਂਸਟ ਮੀਟ’ ਦੇ 10,000 ਮੀਟਰ ਮੁਕਾਬਲੇ ’ਚ ਆਪਣੇ ਕੌਮੀ ਰਿਕਾਰਡ ’ਚ ਸੁਧਾਰ ਕੀਤਾ। ਟੋਕੀਓ ਨੇੜੇ ਹਾਚਿਓਜੀ ਵਿੱਚ ਹੋਏ ਇਸ ਮੁਕਾਬਲੇ ’ਚ ਉਸ ਨੇ 27 ਮਿੰਟ 14.88 ਸੈਕਿੰਡ ਨਾਲ ਆਪਣੀ ਦੌੜ ਪੂਰੀ ਕੀਤੀ। ਇਸ ਈਵੈਂਟ ਵਿੱਚ ਉਸ ਦਾ ਪਿਛਲਾ ਕੌਮੀ ਰਿਕਾਰਡ 27 ਮਿੰਟ 41.81 ਸੈਕਿੰਡ ਸੀ, ਜੋ ਉਸ ਨੇ 16 ਮਾਰਚ ਨੂੰ ਅਮਰੀਕਾ ਦੇ ਸਾਂ ਜੁਆਨ ਵਿੱਚ ‘ਦਿ ਟੈੱਨ’ ਮੁਕਾਬਲੇ ਵਿੱਚ ਕਾਇਮ ਕੀਤਾ ਸੀ। ਉਸ ਨੇ 2023 ਹਾਂਗਜ਼ੂ ਏਸ਼ਿਆਈ ਖੇਡਾਂ ’ਚ 28 ਮਿੰਟ 17.21 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement
Advertisement