For the best experience, open
https://m.punjabitribuneonline.com
on your mobile browser.
Advertisement

ਰੋਇੰਗ: ਭਾਰਤ ਦਾ ਬਲਰਾਜ ਪੰਵਾਰ ਪੁਰਸ਼ਾਂ ਦੇ ਸਿੰਗਲਜ਼ ਸਕੱਲਜ਼ ਦੇ ਕੁਆਰਟਰ ਫਾਈਨਲ ’ਚ ਪੁੱਜਾ

02:37 PM Jul 28, 2024 IST
ਰੋਇੰਗ  ਭਾਰਤ ਦਾ ਬਲਰਾਜ ਪੰਵਾਰ ਪੁਰਸ਼ਾਂ ਦੇ ਸਿੰਗਲਜ਼ ਸਕੱਲਜ਼ ਦੇ ਕੁਆਰਟਰ ਫਾਈਨਲ ’ਚ ਪੁੱਜਾ
Advertisement

ਪੈਰਿਸ, 28 ਜੁਲਾਈ
ਭਾਰਤ ਦਾ ਬਲਰਾਜ ਪੰਵਾਰ ਪੈਰਿਸ ਓਲੰਪਿਕ ਵਿਚ ਰੈਪੇਚੇਜ਼ ਦੋ ਵਿਚ ਦੂਜੇ ਸਥਾਨ ’ਤੇ ਰਹਿੰਦਿਆਂ ਰੋਇੰਗ ਦੀ ਪੁਰਸ਼ ਸਿੰਗਲਜ਼ ਸਕੱਲਜ਼ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਬਲਰਾਜ ਨੇ ਸੱਤ ਮਿੰਟ 12.41 ਸਕਿੰਟ ਦਾ ਸਮਾਂ ਕੱਢਿਆ। ਪੰਵਾਰ ਮੰਗੋਲੀਆ ਦੇ ਕੁਇੰਟਨ ਐਂਟੋਗਨੇਲੀ ਤੋਂ ਪਿੱਛੇ ਰਿਹਾ, ਜੋ ਸੱਤ ਮਿੰਟ 10 ਸਕਿੰਟ ਦੇ ਸਮੇਂ ਨਾਲ ਸਿਖਰ ’ਤੇ ਰਿਹਾ। ਹਰੇਕ ਰੈਪੇਚੇਜ਼ ਵਿਚ ਸਿਖਰਲੇ ਦੋ ਖਿਡਾਰੀ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਦੇ ਹਨ। -ਪੀਟੀਆਈ

Advertisement

Advertisement
Author Image

Advertisement
Advertisement
×