For the best experience, open
https://m.punjabitribuneonline.com
on your mobile browser.
Advertisement

ਰੋਇੰਗ: ਬਲਰਾਜ ਪੰਵਾਰ ਚੌਥੇ ਸਥਾਨ ’ਤੇ ਰਿਹਾ

08:19 AM Jul 28, 2024 IST
ਰੋਇੰਗ  ਬਲਰਾਜ ਪੰਵਾਰ ਚੌਥੇ ਸਥਾਨ ’ਤੇ ਰਿਹਾ
Advertisement

ਚੈਟੋਰੌਕਸ (ਫਰਾਂਸ): ਪੈਰਿਸ ਓਲੰਪਿਕ ਵਿੱਚ ਹਿੱਸਾ ਲੈ ਰਿਹਾ ਭਾਰਤ ਦਾ ਇਕਲੌਤਾ ਕਿਸ਼ਤੀ ਚਾਲਕ (ਰੋਇੰਗ) ਬਲਰਾਜ ਪੰਵਾਰ ਅੱਜ ਇੱਥੇ ਪੁਰਸ਼ ਸਿੰਗਲਜ਼ ਸਕੱਲਜ਼ ਮੁਕਾਬਲੇ ਦੀ ਪਹਿਲੀ ਹੀਟ (ਸ਼ੁਰੂਆਤੀ ਰੇਸ) ਵਿੱਚ ਚੌਥੇ ਸਥਾਨ ’ਤੇ ਰਿਹਾ। ਹੁਣ ਉਸ ਨੂੰ ਰੈਪੇਚੇਜ਼ ਰਾਹੀਂ ਸੈਮੀ ਫਾਈਨਲ ਜਾਂ ਫਾਈਨਲ ਵਿੱਚ ਜਗ੍ਹਾ ਬਣਾਉਣ ਦਾ ਦੂਜਾ ਮੌਕਾ ਮਿਲੇਗਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×