ਰੋਹਿਤ ਦੇ ਟੀਮ ’ਚੋਂ ਬਾਹਰ ਹੋਣ ਨਾਲ ਗਲਤ ਸੰਕੇਤ ਜਾਂਦੈ: ਸਿੱਧੂ
06:42 AM Jan 04, 2025 IST
ਸਿਡਨੀ:
Advertisement
ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰੋਹਿਤ ਸ਼ਰਮਾ ਦਾ ਪੰਜਵੇਂ ਟੈਸਟ ’ਚੋਂ ਬਾਹਰ ਹੋਣ ਦਾ ਫ਼ੈਸਲਾ ਅਜੀਬ ਹੈ ਕਿਉਂਕਿ ਇਸ ਨਾਲ ਗਲਤ ਸੰਕੇਤ ਜਾਂਦਾ ਹੈ ਅਤੇ ਨਿਯਮਤ ਕਪਤਾਨ ਨੂੰ ਟੀਮ ਮੈਨੇਜਮੈਂਟ ਤੋਂ ਵਧੇਰੇ ਸਨਮਾਨ ਮਿਲਣਾ ਚਾਹੀਦਾ ਹੈ। ਸਿੱਧੂ ਨੇ ਐਕਸ ’ਤੇ ਕਿਹਾ ਕਿ ਕਪਤਾਨ ਨੂੰ ਕਦੇ ਵੀ ਲੜੀ ਦੇ ਵਿਚਾਲੇ ਨਹੀਂ ਹਟਾਇਆ ਜਾਣਾ ਚਾਹੀਦਾ ਹੈ। -ਪੀਟੀਆਈ
Advertisement
Advertisement