ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਟੇਰਿਆਂ ਵੱਲੋਂ ਮਜ਼ਦੂਰ ’ਤੇ ਚਾਕੂ ਨਾਲ ਹਮਲਾ

10:43 PM Jun 29, 2023 IST

ਪੱਤਰ ਪ੍ਰੇਰਕ

Advertisement

ਅਮਰਗੜ੍ਹ, 23 ਜੂਨ

ਇਥੇ ਧੂਰੀ ਰੋਡ ‘ਤੇ ਫੈਕਟਰੀ ‘ਚੋਂ ਆ ਰਹੇ ਇਕ ਮਜ਼ਦੂਰ ਨੂੰ ਲੁਟੇਰਿਆਂ ਵੱਲੋਂ ਚਾਕੂ ਮਾਰ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਵੇਕ ਜੈਨ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.25 ਵਜੇ ਜਦੋਂ ਉਹ ਲਰਤਨਾ ਫੈਕਟਰੀ ਧੂਰੀ ਰੋਡ ਤੋਂ ਆਪਣੀ ਕਾਰ ਵਿਚ ਮਾਲੇਰਕੋਟਲਾ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਦੀ ਫੈਕਟਰੀ ਵਿਚ ਕੰਮ ਕਰਦੇ ਅਜਮਲ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਲੁੱਟਣ ਦੀ ਨੀਅਤ ਨਾਲ ਘੇਰ ਲਿਆ। ਜਦੋਂ ਉਸ ਦੀ ਕਾਰ ਦੀ ਰੋਸ਼ਨੀ ਲੁਟੇਰਿਆਂ ‘ਤੇ ਪਈ ਤਾਂ ਉਹ ਅਬਦਲ ਦੇ ਚਾਕੂ ਮਾਰ ਕੇ ਫਰਾਰ ਹੋ ਗਏ। ਅਮਰਗੜ੍ਹ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement
Tags :
ਹਮਲਾਚਾਕੂਮਜ਼ਦੂਰਲੁਟੇਰਿਆਂਵੱਲੋਂ
Advertisement