ਸੜਕ ਦਾ ਕੰਮ ਸ਼ੁਰੂ ਕਰਵਾਇਆ
08:56 AM Jan 11, 2025 IST
ਜੈਂਤੀਪੁਰ:
Advertisement
ਪਿੰਡ ਅਬਦਾਲ ਤੋਂ ਕਸਬਾ ਚਵਿੰਡਾ ਦੇਵੀ ਨੂੰ ਜਾਣ ਵਾਲੀ ਲਿੰਕ ਸੜਕ ਦਾ ਕੰਮ ਹਲਕਾ ਮਜੀਠਾ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਦੇ ਪੁੱਤਰ ਯੂਥ ‘ਆਪ’ ਆਗੂ ਅਕਾਸ਼ਦੀਪ ਸਿੰਘ ਮਜੀਠਾ ਅਤੇ ਐਕਸੀਅਨ ਮੰਡੀ ਬੋਰਡ ਹਰਚਰਨ ਸਿੰਘ ਨੇ ਸ਼ੁਰੂ ਕਰਵਾਇਆ। ਇਸ ਮੌਕੇ ਐੱਸਡੀਓ ਜਤਿੰਦਰ ਕੁਮਾਰ, ਜੇਈ ਹਰਪ੍ਰੀਤ ਸਿੰਘ, ਸਰਪੰਚ ਸੁਬੇਗ ਸਿੰਘ ਅਬਦਾਲ, ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਅਬਦਾਲ, ਯੂਥ ਆਗੂ ਤਰਸੇਮ ਸਿੰਘ ਗਿੱਲ, ਗੁਰਬੀਰ ਸਿੰਘ ਮੱਲ੍ਹੀ ਮੱਤੇਵਾਲ, ਸਰਪੰਚ ਜੋਗਾ ਸਿੰਘ ਫੱਤੂਭੀਲਾ, ਸਰਪੰਚ ਹਰਵਿੰਦਰ ਸਿੰਘ ਸਿੱਧਵਾਂ, ਸੁੱਖ ਅਬਦਾਲ ਅਤੇ ਇਲਾਕੇ ਦੇ ਹੈਰ ‘ਆਪ’ ਆਗੂ ਤੇ ਵਰਕਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement