ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਬੂਜਾ ਫਾਊਂਡੇਸ਼ਨ ਵੱਲੋਂ ਸੜਕ ਦਾ ਕੰਮ ਸ਼ੁਰੂ

06:20 AM Oct 15, 2024 IST
ਸੜਕ ਉਸਾਰੀ ਦੀ ਸ਼ੁਰੂਆਤ ਕਰਵਾਉਂਦੇ ਹੋਏ ਪਤਵੰਤੇ। -ਫੋਟੋ: ਜਗਮੋਹਨ

ਘਨੌਲੀ: ਅੰਬੂਜਾ ਸੀਮਿੰਟ ਫਾਊਂਡੇਸ਼ਨ ਵੱਲੋਂ ਰਤਨਪੁਰਾ(ਨੂੰਹੋਂ) ਪਿੰਡ ਤੋਂ ਲੈ ਕੇ ਨੂੰਹੋਂ ਕਾਲੋਨੀ ਮਾਰਕੀਟ ਤੱਕ ਕੰਕਰੀਟ ਦਾ ਸੜਕ ਦਾ ਕੰਮ ਮੁਕੰਮਲ ਕਰਨ ਉਪਰੰਤ ਅੱਜ ਅਗਲੇ ਹਿੱਸੇ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨੂੰਹੋਂ ਕਾਲੋਨੀ ਮਾਰਕੀਟ ਤੋਂ ਗੋਲ ਚੱਕਰ ਤੱਕ ਸੜਕ ਦੀ ਸ਼ੁਰੂਆਤ ਅੰਬੂਜਾ ਸੀਮਿੰਟ ਯੂਨਿਟ ਦੇ ਸੀਐੱਮਓ ਨਾਰਥ ਮੁਕੇਸ਼ ਸਕਸੈਨਾ ਤੇ ਸੀਮਿੰਟ ਯੂਨਿਟ ਦਬੁਰਜੀ ਦੇ ਮੁਖੀ ਸ਼ਿਵ ਚਰਨ ਸ਼ਰਮਾ ਨੇ ਰਤਨਪੁਰਾ ਵਾਸੀ ਪ੍ਰੇਮ ਸਿੰਘ ਤੋਂ ਕਰਵਾਈ। ਇਸ ਮੌਕੇ ਅੰਬੂਜਾ ਫਾਊਂਡੇਸ਼ਨ ਦੇ ਸੀਨੀਅਰ ਰੀਜਨਲ ਮੈਨੇਜਰ ਸੰਜੇ ਸ਼ਰਮਾ, ਐਗਜ਼ੀਕਿਊਟਿਵ ਅਮਨਦੀਪ ਸੈਣੀ, ਬਲਜੀਤ ਸਿੰਘ ਰਿੰਕੂ, ਜਗਜੀਤ ਸਿੰਘ, ਸ਼ੰਕਰ ਸਿੰਘ ਬਿੱਟੂ, ਅਜੀਤਪਾਲ ਸਿੰਘ, ਰਾਣੂ ਸੈਣੀ, ਪ੍ਰੇਮ ਸਿੰਘ, ਸਰਬਜੀਤ ਸਿੰਘ, ਜੋਗਾ ਸਿੰਘ, ਗੁਰਸੇਵਕ ਸਿੰਘ, ਰਾਮ ਲਾਲ, ਸਾਧੂ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement