ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਮਰਨਜੀਤ ਸਿੰਘ ਮਾਨ ਵੱਲੋਂ ਰੋਡ ਸ਼ੋਅ

07:03 AM May 31, 2024 IST
ਰੋਡ ਸ਼ੋਅ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਮਈ
ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਰੋਡ ਸ਼ੋਅ ਕੀਤਾ ਗਿਆ ਜਿਸ ਦੀ ਸ਼ੁਰੂਆਤ ਸੰਗਰੂਰ ਸ਼ਹਿਰ ਤੋਂ ਹੋਈ, ਜਿਸ ਤੋਂ ਬਾਅਦ ਇਹ ਰੋਡ ਸ਼ੋਅ ਪਿੰਡ ਮੰਗਵਾਲ, ਬਾਲੀਆਂ, ਭਿੰਡਰਾਂ, ਘਾਬਦਾਂ, ਭਵਾਨੀਗੜ੍ਹ, ਬਲਿਆਲ, ਭੱਟੀਆਲ ਕਲਾਂ, ਕਪਿਆਲ, ਬਟੜਿਆਣਾ, ਘਰਾਚੋਂ, ਬਲਵਾੜ ਕਲਾਂ ਸਮੇਤ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਪਿੰਡ ਖੁਰਾਣਾ ਪਹੁੰਚ ਕੇ ਸਮਾਪਤ ਹੋਇਆ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਤੀਜਾ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀ ਸ਼ੁਰੂਆਤ ਭਸੌੜ ਤੋਂ ਹੋਈ, ਜਿਸ ਤੋਂ ਬਾਅਦ ਠਾਠਾਂ ਮਾਰਦੇ ਲੋਕਾਂ ਦੇ ਇਕੱਠ ਦਾ ਇਹ ਕਾਫ਼ਲਾ ਧੂਰੀ ਸ਼ਹਿਰ, ਈਸੜਾ, ਲੁਹਾਰ ਮਾਜਰਾ, ਢਢੋਗਲ, ਮੀਮਸਾ, ਧਾਂਦਰਾ, ਬਰੜਵਾਲ, ਬੇਨੜੀ, ਕੱਕੜਵਾਲ, ਰਾਜੋਮਾਜਰਾ, ਜਹਾਂਗੀਰ, ਕਹੇਰੂ, ਬਮਾਲ, ਹਥਨ, ਘਨੌਰੀ ਕਲਾਂ, ਚਾਂਗਲੀ, ਕਾਤਰੋ, ਸ਼ੇਰਪੁਰ, ਬੜੀ, ਟਿੱਬਾ, ਗੰਡੇਵਾਲ, ਪੰਜਗਰਾਈਆਂ, ਬਾਪਲਾ ਵਿੱਚੋਂ ਲੰਘਿਆ।

Advertisement

Advertisement