ਨਵੀਂ ਦਿੱਲੀ, 1 ਅਗਸਤਸੁਪਰੀਮ ਕੋਰਟ ਦੇ ਸੱਤ ਮੈਂਬਰੀ ਸੰਵਿਧਾਨਕ ਬੈਂਚ ਨੇ ਅੱਜ 6:1 ਦੇ ਬਹੁਮਤ ਵਾਲੇ ਫੈਸਲੇ ਵਿਚ ਕਿਹਾ ਕਿ ਰਾਜਾਂ ਨੂੰ ਨੌਕਰੀਆਂ ਤੇ ਦਾਖਲਿਆਂ ਵਿਚ ਰਾਖਵਾਂਕਰਨ ਲਈ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦਾ ਅੱਗੇ ਉਪ-ਵਰਗ ਬਣਾਉਣ ਦਾ ਅਧਿਕਾਰ ਹੈ। -ਪੀਟੀਆਈ