For the best experience, open
https://m.punjabitribuneonline.com
on your mobile browser.
Advertisement

ਕਮਿਊਨਿਟੀ ਹਾਲ ਦਾ ਜਾਇਜ਼ਾ

07:43 AM Mar 28, 2024 IST
ਕਮਿਊਨਿਟੀ ਹਾਲ ਦਾ ਜਾਇਜ਼ਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸ਼ੇਰਪੁਰ (ਪੱਤਰ ਪ੍ਰੇਰਕ): ਪਿੰਡ ਘਨੌਰੀ ਕਲਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਕਮਿਊਨਿਟੀ ਹਾਲ ਦਾ ‘ਆਪ’ ਦੇ ਟਰੇਡ ਵਿੰਗ ਦੇ ਜਨਰਲ ਸਕੱਤਰ ਸਤਿੰਦਰ ਸਿੰਘ ਚੱਠਾ ਤੇ ਸਾਥੀਆਂ ਨੇ ਜਾਇਜ਼ਾ ਲਿਆ। ਉਨ੍ਹਾਂ ਨਾਲ ਬਲਾਕ ਪ੍ਰਧਾਨ ਸੁਰਜੀਤ ਸਿੰਘ ਰਾਜੋਮਾਜਰਾ, ਗੁਰਮੇਲ ਸਿੰਘ ਘਨੌਰੀ, ਮੁਲਾਜ਼ਮ ਨੇਤਾ ਮਾਸਟਰ ਕੁਲਵੰਤ ਸਿੰਘ, ਗੁਰਤੇਜ ਸਿੰਘ ਤੇ ਨੱਥਾ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਚਹਿਲ ਹਾਜ਼ਰ ਸਨ। ਇਸ ਮੌਕੇ ਜਿੱਥੇ ਲੋਕਾਂ ਨੇ ਸ਼ੈੱਡ ਅੰਦਰਲੇ ਕਮਰਿਆਂ ਦੇ ਨਕਸ਼ੇ ਅੰਦਰ ਮਾਮੂਲੀ ਫੇਰਬਦਲ ਨਾਲ ਪਹਿਲਾਂ ਤੋਂ ਬਣੇ ਸ਼ੈੱਡ ਨਾਲ ਨਵੇਂ ਸ਼ੈੱਡ ਦੀ ਜਗ੍ਹਾ ਨੂੰ ਜੋੜਕੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਸੁਝਾਅ ਰੱਖੇ, ਉੱਥੇ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਮਹਿੰਦਰਪਾਲ ਸ਼ਰਮਾ ਅਤੇ ਮੋਹਰੀ ਆਗੂ ਦਰਸ਼ਨ ਕੁਮਾਰ ਨੇ ਇਸ ਪ੍ਰਾਜੈਕਟ ਲਈ ਧੰਨਵਾਦ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×