ਦਿੱਲੀ ’ਚ ਰੇਸਤਰਾਂ ਦੀ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ
11:52 AM Mar 27, 2024 IST
Advertisement
ਨਵੀਂ ਦਿੱਲੀ, 27 ਮਾਰਚ
ਉੱਤਰ-ਪੂਰਬੀ ਦਿੱਲੀ ਦੇ ਨਿਊ ਉਸਮਾਨਪੁਰ ਇਲਾਕੇ 'ਚ ਰੇਸਤਰਾਂ ਦੇ 32 ਸਾਲਾ ਮਾਲਕ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੰਜੈ ਸਿੰਘ ਬੀਤੀ ਰਾਤ ਜਦੋਂ ਰੇਸਤਰਾਂ ਤੋਂ ਵਾਪਸ ਆ ਰਿਹਾ ਸੀ ਤਾਂ ਹਮਲਾਵਰਾਂ ਨੇ ਉਸ ਦੇ ਘਰ ਦੇ ਕੋਲ ਹਮਲਾ ਕਰ ਦਿੱਤਾ। ਸੰਜੈ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਹੈ।
Advertisement
Advertisement
Advertisement