For the best experience, open
https://m.punjabitribuneonline.com
on your mobile browser.
Advertisement

ਪ੍ਰਿੰਸੀਪਲ ਅਬਕਾਰ ਸਿੰਘ ਦਾ ਸਨਮਾਨ

07:57 AM Sep 19, 2024 IST
ਪ੍ਰਿੰਸੀਪਲ ਅਬਕਾਰ ਸਿੰਘ ਦਾ ਸਨਮਾਨ
ਪ੍ਰਿੰਸੀਪਲ ਅਬਕਾਰ ਸਿੰਘ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ। -ਫੋਟੋ: ਭੰਗੂ
Advertisement

ਭੋਗਪੁਰ: ਰੇਡੀਓ ਸੀਟੀ ਵੱਲੋਂ ਸੀਟੀ ਇੰਸਟੀਚਿਊਸ਼ਨਜ਼ ਵਿਖੇ ਦਰੋਣਾਚਾਰੀਆ ਐਵਾਰਡ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਵਿੱਚ ‘ਆਪ’ ਵਿਧਾਇਕ ਮੋਹਿੰਦਰ ਭਗਤ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਅਤੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਰਵਿੰਦਰ ਖੁੱਲਰ ਮੈਮੋਰੀਅਲ ਗੀਤਾ ਮੰਦਰ ਮਾਡਲ ਟਾਊਨ ਜਲੰਧਰ ਦੇ ਪ੍ਰਿੰਸੀਪਲ ਅਬਕਾਰ ਸਿੰਘ ਦਾ 48 ਸਾਲ ਸਿਖਿਆ ਦੇ ਖੇਤਰ ਵਿੱਚ ਸਖਤ ਮਿਹਨਤ, ਅਨੁਸ਼ਾਸਨ, ਪ੍ਰੇਰਨਾਦਾਇਕ, ਕਦਰਾਂ ਕੀਮਤਾਂ ਅਤੇ ਮਰਿਆਦਾ ਵਾਲੀ ਭੂਮਿਕਾ ਨਿਭਾਉਣ ਕਰਕੇ ਦਰੋਣਾਚਾਰੀਆ ਐਵਾਰਡ ਨਾਲ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement