ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਮੰਤਰੀ ਮੰਡਲ ’ਚ ਫੇਰਬਦਲ: ਆਤਿਸ਼ੀ ਕੋਲ ਹੁਣ ਵਿੱਤ ਸਣੇ 12 ਮਹਿਕਮੇ

02:33 PM Jun 30, 2023 IST

ਨਵੀਂ ਦਿੱਲੀ, 30 ਜੂਨ

Advertisement

ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਵਿੱਤ, ਯੋਜਨਾ, ਮਾਲ ਵਿਭਾਗ ਦਾ ਵਾਧੂ ਚਾਰਜ ਮਿਲੇਗਾ। ਇਸ ਬਾਰੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੰਤਰੀ ਮੰਡਲ ਦੇ ਫੇਰਬਦਲ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਿੰਨੇ ਵਿਭਾਗ ਪਹਿਲਾਂ ਮੰਤਰੀ ਕੈਲਾਸ਼ ਗਹਿਲੋਤ ਕੋਲ ਸਨ। ਵਾਧੂ ਚਾਰਜ ਦੇ ਨਾਲ ਆਤਿਸ਼ੀ, ਜੋ ਕੈਬਨਿਟ ਵਿੱਚ ਇਕਲੌਤੀ ਮਹਿਲਾ ਮੰਤਰੀ ਹੋਣ ਦਾ ਮਾਣ ਵੀ ਰੱਖਦੀ ਹੈ, ਹੁਣ 12 ਵਿਭਾਗਾਂ ਨੂੰ ਸੰਭਾਲੇਗੀ।

Advertisement
Advertisement
Tags :
ਆਤਿਸ਼ੀਦਿੱਲੀਫੇਰਬਦਲਮਹਿਕਮੇਮੰਡਲਮੰਤਰੀਵਿੱਤ
Advertisement