ਪ੍ਰਸਿੱਧ ਇਤਿਹਾਸਕਾਰ ਬੀਐੱਨ ਗੋਸਵਾਮੀ ਦਾ ਦੇਹਾਂਤ
01:54 PM Nov 17, 2023 IST
Advertisement
ਚੰਡੀਗੜ੍ਹ, 17 ਨਵੰਬਰ
ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧੀ ਪ੍ਰਾਪਤ ਕਲਾ ਇਤਿਹਾਸਕਾਰ ਚੰਡੀਗੜ੍ਹ ਦੇ ਬ੍ਰਜਿੰਦਰ ਨਾਥ ਗੋਸਵਾਮੀ ਦਾ ਅੱਜ ਲੰਬੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਪਦਮ ਸ੍ਰੀ ਅਤੇ ਪਦਮ ਭੂਸ਼ਣ ਪ੍ਰਾਪਤ 90 ਸਾਲਾ ਗੋਸਵਾਮੀ, ਨੂੰ ਕਲਾ ਦੇ ਖੇਤਰਾਂ ਵਿੱਚ ਪਿਆਰ ਨਾਲ ਬੀਐੱਨਜੀ ਵਜੋਂ ਜਾਣਿਆਂ ਜਾਂਦਾ ਸੀ। ਉਨ੍ਹਾਂ 26 ਤੋਂ ਵੱਧ ਕਿਤਾਬਾਂ ਲਿਖੀਆਂ ਹਨ।
Advertisement
Advertisement
Advertisement