ਮਸ਼ਹੂਰ ਬੈਡਮਿੰਟਨ ਕੋਚ ਅਰੁਨ ਵਿਸ਼ਨੂ ਨੇ ਕੌਮੀ ਟੀਮ ਛੱਡੀ
06:53 AM Jan 19, 2025 IST
Advertisement
ਨਵੀਂ ਦਿੱਲੀ: ਭਾਰਤ ਵਿੱਚ ਮਹਿਲਾ ਡਬਲਜ਼ ਬੈਡਮਿੰਟਨ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਚ ਅਰੁਨ ਵਿਸ਼ਨੂ ਨੇ ਕੌਮੀ ਕੋਚਿੰਗ ਟੀਮ ਨੂੰ ਛੱਡ ਦਿੱਤਾ ਹੈ ਅਤੇ ਉਹ ਮਾਰਚ ਵਿੱਚ ਨਾਗਪੁਰ ’ਚ ਅਕੈਡਮੀ ਸ਼ੁਰੂ ਕਰਨਗੇ। ਕੋਜ਼ੀਕੋਡ ਦੇ ਇਸ 36 ਸਾਲਾ ਖਿਡਾਰੀ ਨੇ ਤ੍ਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੂੰ ਵਿਸ਼ਵ ਪੱਧਰੀ ਜੋੜ ਬਣਾਉਣ ਅਤੇ ਤਨੀਸ਼ ਕਰੈਸਟੋ ਤੇ ਅਸ਼ਿਵਨੀ ਪੋਨੰਪਾ ਨੂੰ ਇਕੋ ਨਾਲ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ। -ਪੀਟੀਆਈ
Advertisement
Advertisement
Advertisement