For the best experience, open
https://m.punjabitribuneonline.com
on your mobile browser.
Advertisement

ਧਾਰਮਿਕ ਮੁਕਾਬਲੇ ਪਹਿਲੀ ਤੋਂ

08:49 AM Sep 29, 2024 IST
ਧਾਰਮਿਕ ਮੁਕਾਬਲੇ ਪਹਿਲੀ ਤੋਂ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਸਤੰਬਰ
ਗੁਰੂ ਰਾਮਦਾਸ ਅਵਤਾਰ ਪੂਰਬ ਕਮੇਟੀ ਅੰਮ੍ਰਿਤਸਰ ਦੀ ਮੀਟਿੰਗ ਯਤੀਮਖਾਨਾ ਵਿੱਚ ਡਾ. ਆਤਮਜੀਤ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਹੋ ਰਹੇ ਧਾਰਮਿਕ ਮੁਕਾਬਲਿਆਂ ਬਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਭਾਸ਼ਣ ਮੁਕਾਬਲਾ ਪਹਿਲੀ ਅਕਤੂਬਰ ਨੂੰ ਭਾਈ ਨੰਦ ਲਾਲ ਹਾਲ ਸੈਂਟਰਲ, ਖਾਲਸਾ ਯਤੀਮਖਾਨਾ ਪੁਤਲੀਘਰ ਵਿੱਚ, ਕਾਵਿ ਉਚਾਰਨ ਮੁਕਾਬਲਾ 4 ਅਕਤੂਬਰ ਨੂੰ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਕਰੀ ਸਕੂਲ, ਗਿਆਨ ਪਰਖ ਮੁਕਾਬਲਾ 7 ਅਕਤੂਬਰ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਕਰਵਾਇਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement