For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਨਾਲ ਗਰਮੀ ਤੇ ਹੁੰਮਸ ਤੋਂ ਰਾਹਤ

02:54 PM Sep 15, 2023 IST
ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਨਾਲ ਗਰਮੀ ਤੇ ਹੁੰਮਸ ਤੋਂ ਰਾਹਤ
ਫੋਟੋ: ਪਵਨ ਸ਼ਰਮਾ ਬਠਿੰਡਾ।
Advertisement

ਚੰਡੀਗੜ੍ਹ, 15 ਸਤੰਬਰ
ਪੰਜਾਬ ਦੇ ਕਈ ਹਿੱਸਿਆ ਵਿੱਚ ਅੱਜ ਹਲਕੀ ਬਾਰਸ਼ ਹੋਣ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਗਰਮੀ ਤੇ ਹੁੰਮਸ ਤੋਂ ਭਾਰੀ ਰਾਹਤ ਮਿਲੀ ਹੈ। ਪਟਿਆਲਾ, ਮੁਹਾਲੀ, ਸੰਗਰੂਰ ਤੇ ਬੰਠਿਡਾ ਜ਼ਿਲ੍ਹਿਆ ਤੋਂ ਮੀਂਹ ਦੀਆਂ ਖ਼ਬਰਾਂ ਹਨ।

ਫੋਟੋ: ਰਾਜੇਸ਼ ਸੱਚਰ ਪਟਿਆਲਾ।
Advertisement
Advertisement
Author Image

Advertisement