For the best experience, open
https://m.punjabitribuneonline.com
on your mobile browser.
Advertisement

19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ’ਚ 31 ਰੁਪਏ ਦੀ ਕਟੌਤੀ

01:30 PM Apr 01, 2024 IST
19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ’ਚ 31 ਰੁਪਏ ਦੀ ਕਟੌਤੀ
Advertisement

ਨਵੀਂ ਦਿੱਲੀ, 1 ਅਪਰੈਲ
ਅੱਜ ਏਵੀਏਸ਼ਨ ਫਿਊਲ ਜਾਂ ਏਟੀਐੱਫ ਦੀਆਂ ਕੀਮਤਾਂ ਵਿਚ 0.5 ਫੀਸਦੀ ਦੀ ਮਾਮੂਲੀ ਕਟੌਤੀ ਕੀਤੀ ਗਈ। ਇਸ ਤੋਂ ਇਲਾਵਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਣ ਵਾਲੇ ਵਪਾਰਕ ਐੱਲਪੀਜੀ ਦੀਆਂ ਦਰਾਂ ਵਿੱਚ 31 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ 'ਚ ਏਟੀਐੱਫ ਦੀ ਕੀਮਤ 502.91 ਰੁਪਏ ਪ੍ਰਤੀ ਕਿਲੋਲਿਟਰ ਜਾਂ 0.49 ਫੀਸਦੀ ਘਟਾ ਕੇ 100,893.63 ਰੁਪਏ ਪ੍ਰਤੀ ਕਿਲੋਲਿਟਰ ਕਰ ਦਿੱਤੀ ਗਈ ਹੈ। ਤੇਲ ਕੰਪਨੀਆਂ ਨੇ ਵਪਾਰਕ ਐੱਲਪੀਜੀ ਦੀ ਕੀਮਤ 30.5 ਰੁਪਏ ਘਟਾ ਦਿੱਤੀ ਹੈ। ਇਸ ਕਾਰਨ ਹੁਣ 19 ਕਿਲੋ ਦੇ ਸਿਲੰਡਰ ਦੀ ਕੀਮਤ 1,764.50 ਰੁਪਏ ਹੈ।

Advertisement

Advertisement
Author Image

Advertisement
Advertisement
×