ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤੀ ਫ਼ੌਜ ’ਚ ਸਿੱਖਾਂ ਦੀ ਭਰਤੀ ਘਟਾਉਣਾ ਬੇਇਨਸਾਫ਼ੀ: ਮਾਨ

08:41 AM Jun 29, 2024 IST

ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਮਾਰਸ਼ਲ ਕੌਮ ਹੈ ਪਰ ਕਥਿਤ ਮੁਤੱਸਵੀ ਸੋਚ ਅਧੀਨ ਹੁਕਮਰਾਨਾਂ ਨੇ ਕਾਫੀ ਸਮੇਂ ਤੋਂ ਫ਼ੌਜ ਵਿਚ ਸਿੱਖਾਂ ਦੀ ਭਰਤੀ ਘਟਾ ਦਿੱਤੀ ਹੈ ਤੇ ਹੁਣ ਇਹ ਭਰਤੀ ਅਗਨੀਵੀਰ ਯੋਜਨਾ ਅਧੀਨ ਕੇਵਲ 4 ਸਾਲ ਤੱਕ ਕਰ ਦਿੱਤੀ ਹੈ ਜਿਸ ਨੂੰ ਸਿੱਖ ਕੌਮ ਬਿਲਕੁਲ ਪ੍ਰਵਾਨ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਹੁਕਮਰਾਨ ਅਤੇ ਫ਼ੌਜਾਂ ਦੇ ਜਰਨੈਲ ਸਿੱਖਾਂ ਦੀ ਭਰਤੀ ਕਰਦੇ ਹੋਏ ਵਿਤਕਰਾ ਦੀ ਭਾਵਨਾ ਰੱਖਦੇ ਰਹੇ ਤਾਂ ਅਗਲੇਰੇ ਸਮੇਂ ਇਸ ਦੇ ਮਾਰੂ ਸਿੱਟੇ ਨਜ਼ਰ ਆਉਣਗੇ। ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਦੀ ਫ਼ੌਜ ਵਿਚ ਭਰਤੀ ਦੇ ਪੁਰਾਤਨ 33 ਪ੍ਰਤੀਸ਼ਤ ਕੋਟੇ ਨੂੰ ਸੰਜੀਦਗੀ ਨਾਲ ਬਹਾਲ ਕੀਤਾ ਜਾਵੇ।

Advertisement

Advertisement
Advertisement