ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਕੂਲਾ ਵਿੱਚ ਕਰੋਨਾ ਮਰੀਜ਼ਾਂ ਦਾ ਰਿਕਾਰਡ ਟੁੱਟਿਆ; ਇਕ ਦਿਨ ਵਿੱਚ 110 ਨਵੇਂ ਕੇਸ

03:09 PM Aug 19, 2020 IST

ਪੀਪੀ ਵਰਮਾ

Advertisement

ਪੰਚਕੂਲਾ, 19 ਅਗਸਤ

ਪੰਚਕੂਲਾ ਵਿੱਚ ਕਰੋਨਾ ਮਰੀਜ਼ਾਂ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਇੱਥੇ ਇੱਕ ਦਿਨ ਵਿੱਚ 110 ਨਵੇਂ ਕੇਸ ਸਾਹਮਣੇ ਆਏ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕਿਹਾ ਕਿ ਇਹ ਕਰੋਨਾ ਪਾਜ਼ੇਟਿਵ ਕੇਸ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ, ਕਾਲਕਾ, ਪਿੰਜੌਰ ਤੋਂ ਇਲਾਵਾ ਕਈ ਸਰਕਾਰੀ ਦਫ਼ਤਰਾਂ ਵਿੱਚੋਂ ਸਾਹਮਣੇ ਆਏ ਹਨ।

Advertisement

ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ 18 ਸੱਜਰੇ ਕਰੋਨਾ ਪਾਜ਼ੇਟਿਵ ਕੇਸ ਆਏ ਹਨ, ਜਿਸ ਨਾਲ ਸਿਰਸਾ ’ਚ ਕਰੋਨਾ ਪਾਜ਼ੇਟਿਵ ਦਾ ਅੰਕੜਾ 823 ਹੋ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ ਚਾਰ ਸੱਜਰੇ ਕੇਸ ਐਲਨਾਬਾਦ, ਛੇ ਡੱਬਵਾਲੀ ’ਚੋਂ ਆਏ ਹਨ। ਇਕ ਡੀਸੀ ਕਲੋਨੀ, ਇਕ ਭਗਤ ਸਿੰਘ ਕਾਲੋਨੀ, ਇਕ ਬਰਨਾਲਾ ਰੋਡ, ਇਕ ਹੁੱਡਾ ਸੈਕਟਰ, ਦੋ ਪਿੰਡ ਪਾਨਾ, ਇਕ ਫ੍ਰੈਂਡਸ ਕਲੋਨੀ ਤੇ ਇਕ ਕਾਲਾਂਵਾਲੀ ’ਚੋਂ ਮਿਲਿਆ ਹੈ।

Advertisement
Tags :
ਕਰੋਨਾਟੁੱਟਿਆਨਵੇਂਪੰਚਕੂਲਾਮਰੀਜ਼ਾਂਰਿਕਾਰਡਵਿੱਚ