For the best experience, open
https://m.punjabitribuneonline.com
on your mobile browser.
Advertisement

ਵੀਅਤਨਾਮ ’ਚ 12.5 ਅਰਬ ਡਾਲਰ ਦੀ ਧੋਖਾਧੜੀ ਕਾਰਨ ਰੀਅਲ ਅਸਟੇਟ ਕਾਰੋਬਾਰੀ ਨੂੰ ਸਜ਼ਾ-ਏ-ਮੌਤ

04:03 PM Apr 11, 2024 IST
ਵੀਅਤਨਾਮ ’ਚ 12 5 ਅਰਬ ਡਾਲਰ ਦੀ ਧੋਖਾਧੜੀ ਕਾਰਨ ਰੀਅਲ ਅਸਟੇਟ ਕਾਰੋਬਾਰੀ ਨੂੰ ਸਜ਼ਾ ਏ ਮੌਤ
Advertisement

ਹਨੋਈ, 11 ਅਪਰੈਲ
ਹੋ ਚੀ ਮਿਨਹ ਸਿਟੀ ਦੀ ਅਦਾਲਤ ਨੇ ਵੀਅਤਨਾਮ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਰੀਅਲ ਅਸਟੇਟ ਕਾਰੋਬਾਰੀ ਟਰੂੰਗ ਮਾਈ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ। ਰੀਅਲ ਅਸਟੇਟ ਕੰਪਨੀ ਵਾਨ ਥਿੰਹ ਫੈਟ ਦੀ 67 ਸਾਲਾ ਚੇਅਰਵੂਮੈਨ 'ਤੇ 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ, ਜੋ ਦੇਸ਼ ਦੇ 2022 ਦੇ ਜੀਡੀਪੀ ਦਾ ਲਗਪਗ ਤਿੰਨ ਪ੍ਰਤੀਸ਼ਤ ਹੈ।

Advertisement

Advertisement
Author Image

Advertisement
Advertisement
×