ਰੂਸ ਨਾਲ ਚੰਗੀ ਭਾਵਨਾ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ: ਯੂਕਰੇਨ
02:45 PM Jul 24, 2024 IST
Advertisement
ਰਾਈਟਰਜ਼, 24 ਜੁਲਾਈ
Advertisement
ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਅਨੁਸਾਰ ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੈ, ਜੇਕਰ ਮਾਸਕੋ ਨੇਕ ਵਿਸ਼ਵਾਸ, ਚੰਗੀ ਭਾਵਨਾ ਨਾਲ ਗੱਲਬਾਤ ਕਰਨ ਲਈ ਤਿਆਰ ਹੋਵੇ ਤਾਂ। ਹਾਲਾਂਕਿ ਇਸ ਦਾ ਹਾਲੇ ਕੋਈ ਸੰਕੇਤ ਨਹੀਂ ਦੇਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਦਮਿਤਰੋ ਕੁਲੇਬਾ ਨੇ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ ਹੈ।
Advertisement
Advertisement