ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਰਬੀਆਈ ਨੇ ਪੇਅਟੀਐੱਮ ਬੈਂਕ ਨੂੰ ਟਾਪ-ਅੱਪ ਸਵੀਕਾਰ ਕਰਨ ਤੋਂ ਰੋਕਿਆ

09:06 PM Jan 31, 2024 IST

ਮੁੰਬਈ, 31 ਜਨਵਰੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਅਟੀਐੱਮ ਪੇਅਮੈਂਟਸ ਬੈਂਕ ਲਿਮਟਡ (ਪੀਪੀਬੀਐੱਲ) ਨੂੰ ਕਿਸੇ ਵੀ ਗਾਹਕ ਦੇ ਖਾਤੇ, ਪ੍ਰੀਪੇਡ ਮਾਧਿਅਮ, ਵਾਲੇਟ ਤੇ ਫਾਸਟੈਗ ਆਦਿ ਵਿੱਚ 29 ਫਰਵਰੀ 2024 ਮਗਰੋਂ ਜਮ੍ਹਾਂ ਜਾਂ ਟਾਪ-ਅੱਪ ਸਵੀਕਾਰ ਕਰਨ ਤੋਂ ਰੋਕ ਦਿੱਤਾ ਹੈ। ਰਿਜ਼ਰਵ ਬੈਂਕ ਨੇ ਪੀਪੀਬੀਐੱਲ ਖ਼ਿਲਾਫ਼ ਇਹ ਕਦਮ ਵਿਆਪਕ ਸਿਸਟਮ ਆਡਿਟ ਰਿਪੋਰਟ ਅਤੇ ਬਾਹਰੀ ਆਡੀਟਰਾਂ ਦੀ ਪਾਲਣਾ ਸਬੰਧੀ ਪ੍ਰਮਾਣਿਕਤਾ ਰਿਪੋਰਟ ਆਉਣ ਮਗਰੋਂ ਚੁੱਕਿਆ ਹੈ। -ਪੀਟੀਆਈ

Advertisement

Advertisement