For the best experience, open
https://m.punjabitribuneonline.com
on your mobile browser.
Advertisement

ਆਰਬੀਆਈ ਨੇ ਚਾਲੂ ਵਿੱਤੀ ਸਾਲ 2024-25 ’ਚ ਭਾਰਤੀ ਆਰਥਿਕ ਵਿਕਾਸ 7% ਦੀ ਦਰ ਨਾਲ ਹੋਣ ਦਾ ਅਨੁਮਾਨ ਲਾਇਆ

12:40 PM May 30, 2024 IST
ਆਰਬੀਆਈ ਨੇ ਚਾਲੂ ਵਿੱਤੀ ਸਾਲ 2024 25 ’ਚ ਭਾਰਤੀ ਆਰਥਿਕ ਵਿਕਾਸ 7  ਦੀ ਦਰ ਨਾਲ ਹੋਣ ਦਾ ਅਨੁਮਾਨ ਲਾਇਆ
Advertisement

ਮੁੰਬਈ, 30 ਮਈ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੌਜੂਦਾ ਵਿੱਤੀ ਸਾਲ 2024-25 ਵਿਚ ਭਾਰਤੀ ਅਰਥਵਿਵਸਥਾ ਦੇ ਸੱਤ ਫੀਸਦੀ ਦੀ ਦਰ ਨਾਲ ਵਿਕਾਸ ਕਰਨ ਦਾ ਅਨੁਮਾਨ ਲਗਾਇਆ ਹੈ। ਆਰਬੀਆਈ ਨੇ ਅੱਜ ਜਾਰੀ ਕੀਤੀ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਕਿ ਭਾਰਤੀ ਅਰਥਵਿਵਸਥਾ 2023-24 (ਅਪਰੈਲ 2023 ਤੋਂ ਮਾਰਚ 2024 ਵਿੱਤੀ ਸਾਲ) ਵਿੱਚ ਮਜ਼ਬੂਤ ​​ਗਤੀ ਨਾਲ ਵਧੀ, ਅਸਲ ਜੀਡੀਪੀ ਵਾਧਾ ਦਰ 7.6 ਪ੍ਰਤੀਸ਼ਤ ਤੱਕ ਪਹੁੰਚ ਗਈ। 2022-23 'ਚ ਇਹ 7.0 ਫੀਸਦੀ ਸੀ। ਇਹ ਲਗਾਤਾਰ ਤੀਜੇ ਸਾਲ ਸੱਤ ਫੀਸਦੀ ਜਾਂ ਇਸ ਤੋਂ ਵੱਧ ਰਿਹਾ।

Advertisement

Advertisement
Author Image

Advertisement
Advertisement
×