ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਭ ਤੋਂ ਛੋਟੀ ਉਮਰ ਦੀ ਰਵਨੀਤ ਕੌਰ ਹਰਕਿਸ਼ਨਪੁਰਾ ਪਿੰਡ ਦੀ ਸਰਪੰਚ ਬਣੀ

07:57 AM Oct 16, 2024 IST
ਨਵਨੀਤ ਕੌਰ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਅਕਤੂਬਰ
ਬਲਾਕ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਅੱਜ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਪਿੰਡ ਹਰਕਿਸ਼ਨਪੁਰਾ ਦੀ ਸਭ ਤੋਂ ਛੋਟੀ ਉਮਰ ਦੀ ਹੋਣਹਾਰ ਲੜਕੀ ਨਵਨੀਤ ਕੌਰ (25) ਸਰਪੰਚ ਦੀ ਚੋਣ ਜਿੱਤ ਗਈ। ਇਸ ਤੋਂ ਇਲਾਵਾ ਪਿੰਡ ਜਸਵਿੰਦਰ ਸਿੰਘ ਪਿੰਡ ਰੋਸ਼ਨਵਾਲਾ, ਬਲਦੇਵ ਕੌਰ ਪਿੰਡ ਖੇੜੀ ਚੰਦਵਾਂ, ਹਰਜਿੰਦਰ ਕੌਰ ਪਿੰਡ ਮਸਾਣੀ, ਹਰਪ੍ਰੀਤ ਕੌਰ ਪਿੰਡ ਥੰਮ੍ਹਣ ਸਿੰਘ ਵਾਲਾ, ਬੇਅੰਤ ਸਿੰਘ ਪਿੰਡ ਕਾਲਾਝਾੜ ਖ਼ੁਰਦ, ਮਲਕੀਤ ਕੌਰ ਪਿੰਡ ਭੱਟੀਵਾਲ ਖੁਰਦ, ਜਗਪਾਲ ਸਿੰਘ ਪਿੰਡ ਕਾਲਾਝਾੜ ਕਲਾਂ, ਸੁਖਵਿੰਦਰ ਸਿੰਘ ਡੋਗਰ ਪਿੰਡ ਰਾਮਗੜ੍ਹ, ਬਲਵਿੰਦਰ ਕੌਰ ਪਿੰਡ ਗਹਿਲਾਂ, ਦਰਸ਼ਨ ਸਿੰਘ ਪਿੰਡ ਦਿੱਤੂਪਰ, ਕੁਲਦੀਪ ਸਿੰਘ ਪਿੰਡ ਰਾਜਪੁਰਾ, ਰਵਿੰਦਰ ਕੌਰ ਪਿੰਡ ਮਾਝਾ, ਬਲਵਿੰਦਰ ਕੌਰ ਬਖਤੜਾ, ਅੰਗਰੇਜ਼ ਕੌਰ ਬਾਲਦ ਖ਼ੁਰਦ, ਮਨਦੀਪ ਕੌਰ ਪਿੰਡ ਕਾਕੜਾ, ਜਗਮੀਤ ਸਿੰਘ ਭੋਲਾ ਪਿੰਡ ਬਲਿਆਲ, ਗੁਰਪ੍ਰੀਤ ਸਿੰਘ ਪਿੰਡ ਫੱਗੂਵਾਲਾ, ਕੈਪਟਨ ਜਿਉਣ ਸਿੰਘ ਪਿੰਡ ਸੰਗਤਪੁਰਾ ਸਰਪੰਚੀ ਦੀ ਚੋਣ ਜਿੱਤ ਗਏ ਹਨ।

Advertisement

Advertisement